ਕੇਂਦਰ ਸਰਕਾਰ ਰਾਸ਼ਟਰ ਭਾਸ਼ਾ ਜਾਨਣ ਵਾਲੇ ਕਰਮਚਾਰੀਆਂ ਨੂੰ ਦੇਵੇਗੀ 10 ਹਜਾਰ ਰੁਪਏ ਦਾ ਇਨਾਮ
Published : Mar 24, 2021, 6:57 pm IST
Updated : Mar 24, 2021, 6:57 pm IST
SHARE ARTICLE
govt Employee
govt Employee

ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲੇ ਅਤੇ ਵਿਭਾਗਾਂ ਵਿਚ ਹਿੰਦੀ ਸਮਝਣ ਵਾਲੇ ਕਰਮਚਾਰੀਆਂ

ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲੇ ਅਤੇ ਵਿਭਾਗਾਂ ਵਿਚ ਹਿੰਦੀ ਸਮਝਣ ਵਾਲੇ ਕਰਮਚਾਰੀਆਂ ਦਾ ਸੰਕਟ ਹੈ। ਕਈਂ ਵਿਭਾਗਾਂ ਦੀ ਸਥਿਤੀ ਅਜਿਹੀ ਹੈ ਕਿ ਉਥੇ ਹਿੰਦੀ ਵਿਚ ਨਿਪੁੰਨ ਕੋਈ ਵੀ ਨਹੀਂ ਮਿਲ ਰਿਹਾ ਹੈ। ਨਤੀਜਾ, ਯੋਜਨਾਵਾਂ ਦੀ ਰਿਪੋਰਟ ਤਿਆਰ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਹਿੰਦੀ ਸਿੱਖਣ ਦੇ ਪ੍ਰਤੀ ਕਰਮਚਾਰੀਆਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਮੌਜੂਦਾ ਵਿਤੀ ਸਾਲ ਤੋਂ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਹੈ।

Hindi Hain Hum: Central Government Will Give A Reward Of Up To Rs 10000 To The  Employees Who Will Secured 70 Percent Marks In Hindi Parangat Course -  हिन्दी हैं हम: केंद्रHindi

ਇਸਦੇ ਤਹਿਤ ਚਾਰ ਹਜਾਰ ਰੁਪਏ ਤੋਂ ਲੈ ਕੇ ਦਸ ਹਜਾਰ ਰੁਪਏ ਤੱਕ ਦੀ ਰਾਸ਼ੀ ਦਿੱਤੀ ਜਾਵੇਗੀ। ਹਾਲਾਂਕਿ ਇਨਾਮ ਦੀ ਇਹ ਰਾਸ਼ੀ ਉਦੋਂ ਹੀ ਮਿਲੇਗੀ, ਜਦੋਂ ਸੰਬੰਧਿਤ ਕਰਮਚਾਰੀ, ਕੇਂਦਰੀ ਹਿੰਦੀ ਸਿਖਲਾਈ ਸੰਸਥਾ ਵੱਲੋਂ ਆਯੋਜਿਤ ‘ਪ੍ਰਕ੍ਰਿਤ’ ਸਿਲੇਬਸ ਵਿਚ ਸ਼ਾਨਦਾਰ ਅੰਕ ਹਾਸਲ ਕਰਨਗੇ। ਦੱਸ ਦਈਏ ਕਿ ਮੋਦੀ ਸਰਕਾਰ ਆਉਣ ਤੋਂ ਬਾਅਦ ਬਹੁਤੇ ਕੇਂਦਰੀ ਮੰਤਰਾਲਿਆਂ ਵਿਚ ਹਿੰਦੀ ਭਾਸ਼ਾ ਦੇ ਗੇੜ ਨੂੰ ਵਧਾਉਣ ਦੇ ਲਈ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ।

MoneyMoney

ਕੇਂਦਰੀ ਗ੍ਰਹਿ ਮੰਤਰਾਲੇ ਅਤੇ ਇਸ਼ਦੇ ਤਹਿਤ ਆਉਣ ਵਾਲੇ ਵਿਭਾਗਾਂ ਵਿਚ ਜ਼ਿਆਦਾਤਰ ਕੰਮ ਹਿੰਦੀ ਵਿਚ ਕੀਤਾ ਜਾ ਰਿਹਾ ਹੈ। ਇਹ ਗੱਲ ਵੱਖ ਹੈ ਕਿ ਕੁਝ ਕਰਮਚਾਰੀਆਂ ਨੂੰ ਇਸ ਵਿਚ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈਂ ਮੰਤਰਾਲੇ ਅਜਿਹੇ ਹਨ, ਜਿਨ੍ਹਾਂ ਵਿਚ ਹਿੰਦੀ ਭਾਸ਼ਾ ਦੇ ਬਹੁਤ ਘੱਟ ਜਾਣਕਾਰ ਹਨ। ਕੇਂਦਰ ਸਰਕਾਰ ਨੇ ਹਿੰਦੀ ਨੂੰ ਵਧਾਵਾ ਦੇਣ ਤੇ ਕਰਮਚਾਰੀਆਂ ਨੂੰ ਰਾਜ ਸਭਾ ਵਿਚ ਨਿਪੁੰਨ ਬਣਾਉਣ ਦੇ ਲਈ 2015-16 ਤੋਂ ਸੰਚਾਲਿਤ ਕੀਤੀ ਜਾ ਰਹੀ ਹੈ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM
Advertisement