
ਜ਼ਿਲ੍ਹਾ ਸਾਂਬਾ ਵਿਚ ਜੰਮੂ ਪਠਾਨਕੋਟ ਕੌਮੀ ਹਾਈਵੇ ਉੱਤੇ ਭਿਆਨਕ ਸੜਕ ਹਾਦਸਾ ਵਾਪਰਿਆ| ਜੰਮੂ ਤੋਂ ਪੰਜਾਬ ਆ ਰਹੀ.......
ਜੰਮੂ, 25 ਮਈ (ਏਜੰਸੀ) : ਜ਼ਿਲ੍ਹਾ ਸਾਂਬਾ ਵਿਚ ਜੰਮੂ ਪਠਾਨਕੋਟ ਕੌਮੀ ਹਾਈਵੇ ਉੱਤੇ ਭਿਆਨਕ ਸੜਕ ਹਾਦਸਾ ਵਾਪਰਿਆ| ਜੰਮੂ ਤੋਂ ਪੰਜਾਬ ਆ ਰਹੀ ਇਸ ਕਾਰ ਵਿਚ ਇਕ ਬੱਚਾ ਅਤੇ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ| ਇਹ ਹਾਦਸਾ ਤਪਿਆਲ ਵਿਖੇ ਕਾਰ ਦਾ ਦੀਵਾਰ ਨਾਲ ਟਕਰਾਉਣ ਕਾਰਨ ਵਾਪਰਿਆ| ਵਾਪਰਿਆ ਹੈ| ਇਹ ਕਾਰ ਜੰਮੂ ਤੋਂ ਪੰਜਾਬ ਆ ਰਹੀ ਸੀ| ਜ਼ਖਮੀਆਂ ਨੂੰ ਜੰਮੂ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ|
Road accident