ਆਈਏਐਸ ਨੇ ਧੋਖੇ ਨਾਲ ਕਰਵਾਇਆ ਦੂਜਾ ਵਿਆਹ
Published : Jul 25, 2019, 12:48 pm IST
Updated : Jul 25, 2019, 12:49 pm IST
SHARE ARTICLE
IAS officer gaurav dahiya women filed case cheat and second marriage
IAS officer gaurav dahiya women filed case cheat and second marriage

ਦਹਿਆ ਨੇ ਅਪਣੇ ਬਚਾਅ ਵਿਚ ਕਿਹਾ ਹੈ ਕਿ ਉਹ ਸ਼ਿਕੰਜੇ ਵਿਚ ਫਸ ਗਏ ਸਨ ਅਤੇ ਉਹਨਾਂ ਨੂੰ ਬਲੈਕਮੇਲ ਕੀਤਾ ਗਿਆ ਹੈ।

ਗੁਜਰਾਤ: ਗੁਜਰਾਤ ਕੈਡਰ ਦੇ ਸੀਨੀਅਰ ਆਈਏਐਸ ਅਧਿਕਾਰੀ ਗੌਰਵ ਦਾਹਿਆ 'ਤੇ ਦਿੱਲੀ ਦੀ ਇਕ ਔਰਤ ਨਾਲ ਦੂਜਾ ਵਿਆਹ ਕਰਨ ਅਤੇ ਧੋਖਾਧੜੀ ਕਰਨ ਦੇ ਆਰੋਪਾਂ ਦੀ ਜਾਂਚ ਗਾਂਧੀਨਗਰ ਪੁਲਿਸ ਕਰੇਗੀ। ਅਧਿਕਾਰੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਦਿੱਲੀ ਪੁਲਿਸ ਨੇ ਸ਼ਿਕਾਇਤ ਨੂੰ ਗਾਂਧੀਨਗਰ ਵਿਚ ਅਪਣੇ ਸਮਰਥਕਾਂ ਨੂੰ ਅੱਗੇ ਜਾਂਚ ਲਈ ਸੌਂਪਿਆ ਹੈ।

ਦਹਿਆ ਨੇ ਅਪਣੇ ਬਚਾਅ ਵਿਚ ਕਿਹਾ ਹੈ ਕਿ ਉਹ ਸ਼ਿਕੰਜੇ ਵਿਚ ਫਸ ਗਏ ਸਨ ਅਤੇ ਉਹਨਾਂ ਨੂੰ ਬਲੈਕਮੇਲ ਕੀਤਾ ਗਿਆ ਹੈ। ਗਾਂਧੀਨਗਰ ਪੁਲਿਸ ਪ੍ਰਧਾਨ ਮਯੂਰ ਚਾਵਡਾ ਨੇ ਕਿਹਾ ਕਿ ਦੋਵਾਂ ਸ਼ਿਕਾਇਤਕਰਤਾ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਦਹਿਆ 2010 ਬੈਚ ਦਾ ਆਈਏਐਸ ਅਧਿਕਾਰੀ ਹੈ। ਔਰਤ ਦਾ ਦਾਅਵਾ ਹੈ ਕਿ ਦਹਿਆ ਨੇ ਵਿਅਹੁਤਾ ਹੋਣ ਦੀ ਉਸ ਤੋਂ ਇਹ ਜਾਣਕਾਰੀ ਛੁਪਾਈ ਅਤੇ 2018 ਵਿਚ ਉਸ ਨਾਲ ਵਿਆਹ ਕਰ ਲਿਆ। ਉਸ ਨੂੰ ਬਾਅਦ ਵਿਚ ਸੱਚ ਦਾ ਪਤਾ ਚੱਲਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

 

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement