23 ਸਾਲ ਛੋਟੀ ਬਿਊਟੀ ਕੁਈਨ ਨਾਲ ਵਿਆਹ ਕਰਨ ਲਈ ਛੱਡੀ ਸੀ ਰਾਜਗੱਦੀ, ਹੁਣ ਹੋਇਆ ਤਲਾਕ 
Published : Jul 19, 2019, 4:19 pm IST
Updated : Apr 10, 2020, 8:18 am IST
SHARE ARTICLE
Ex-Malaysian king has reportedly divorced his Russian beauty queen wife
Ex-Malaysian king has reportedly divorced his Russian beauty queen wife

ਮਲੇਸ਼ੀਆ ਦੇ ਕੇਲਾਤਨ ਦੇ ਸਾਬਕਾ ਰਾਜਾ ਸੁਲਤਾਨ ਮੁਹੰਮਦ ਦਾ ਰੂਸ ਦੀ ਸਾਬਕਾ ਬਿਊਟੀ ਕੁਈਨ ਓਕਸਾਨਾ ਵੋਈਵੋਦਿਨਾ ਨਾਲ ਤਲਾਕ ਹੋ ਚੁੱਕਾ ਹੈ।

ਮਲੇਸ਼ੀਆ: ਮਲੇਸ਼ੀਆ ਦੇ ਕੇਲਾਤਨ ਦੇ ਸਾਬਕਾ ਰਾਜਾ ਸੁਲਤਾਨ ਮੁਹੰਮਦ ਦਾ ਰੂਸ ਦੀ ਸਾਬਕਾ ਬਿਊਟੀ ਕੁਈਨ ਓਕਸਾਨਾ ਵੋਈਵੋਦਿਨਾ ਨਾਲ ਤਲਾਕ ਹੋ ਚੁੱਕਾ ਹੈ। ਸਥਾਨਕ ਖ਼ਬਰਾਂ ਅਨੁਸਾਰ ਦੋਵਾਂ ਵਿਚਕਾਰ ਵਿਆਹ ਤੋਂ ਇਕ ਸਾਲ ਬਾਅਦ ਹੀ ਤਲਾਕ ਹੋ ਗਿਆ। ਇਕ ਰਿਪੋਰਟ ਮੁਤਾਬਕ ਦੋਵਾਂ ਨੇ ਤਲਾਕ ਲਈ 1 ਜੁਲਾਈ ਨੂੰ ਰਜਿਸਟਰ ਕਰਾਇਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਤਲਾਕ ਸਰਟੀਫਿਕੇਟ ਦੀ ਕਾਪੀ ਕਾਫ਼ੀ ਵਾਇਰਲ ਹੋ ਰਹੀ ਹੈ। ਬੱਚੇ ਦੇ ਜਨਮ ਤੋਂ ਕੁਝ ਹੀ ਹਫ਼ਤੇ ਬਾਅਦ ਦੋਵੇਂ ਅਲੱਗ ਹੋ ਗਏ।

 

 
 
 
 
 
 
 
 
 
 
 
 
 

Bagi ramai orang, kisah pertemuan pertama saya dengan suami saya tetap menjadi misteri. Kami bertemu pada musim bunga 2017 di Eropah. Pada masa itu saya bekerjasama dengan rakan karib kami, Jacob Arabo. Selepas acara itu, kami pergi untuk makan malam, di mana saya berjumpa dengan seorang lelaki, dan beliau memperkenalkan dirinya sebagai Raja Malaysia. Saya menganggap itu sebagai jenaka semata-mata, dan saya pula bergurau bahawa saya juga adalah ratu di Moscow. Kami berbual sepanjang malam dan bertukar nombor telefon. Tidak lama kemudian terdapat berita yang muncul mengenai pelantikan raja, yang merupakan kawan baru saya ... untuk diteruskan For many people, the story of our first meeting with my husband remains to be a mystery. We met in spring 2017 in Europe. At that time I cooperated with our common friend jeweler Jacob Arabo. After the event, we went for dinner, where I met a man, and he introduced himself as king of Malaysia. I took it as a joke and joked back that I was also the queen of Moscow. We talked all evening and exchanged phone numbers. Soon there were news appeared about the appointment of the king, who was my new friend... to be continued Для многих людей остаётся загадкой история нашего знакомства с мужем. Это случилось в Европе, весной 2017 года. На тот момент я сотрудничала с нашим общим знакомым ювелиром Джейкобом Арабо. После мероприятия мы отправились на ужин, где я познакомилась с мужчиной, и он представился королем Малайзии. Я восприняла это как шутку и пошутила в ответ, что я тоже королева Москвы. Мы проговорили весь вечер и обменялись номерами телефонов. Вскоре в прессе появились новости о назначении короля, которым и был мой новый знакомый... продолжение следует

A post shared by Rihana Oksana Petra (@rihanapetra) on

 

ਪਿਛਲੇ ਸਾਲ ਜੁਲਾਈ ਵਿਚ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਮਈ ਮਹੀਨੇ ਵਿਚ ਓਕਸਾਨਾ ਨੇ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂਅ ਇਸਮਾਇਲ ਲਾਇਨ ਹੈ। ਰੂਸ ਦੀ ਬਿਊਟੀ ਕੁਈਨ ਨਾਲ ਵਿਆਹ ਕਰਾਉਣ ਲਈ ਸੁਲਤਾਨ ਨੇ ਅਪਣੀ ਰਾਜ ਗੱਦੀ ਛੱਡ ਦਿੱਤੀ ਸੀ ਕਿਉਂਕਿ ਉਹਨਾਂ ਦੇ ਵਿਆਹ ਦੀ ਖ਼ਬਰ ਸੁਣ ਕੇ ਹੰਗਾਮਾ ਹੋ ਗਿਆ ਸੀ। ਇਸ ਦਾ ਕਾਰਨ ਸਾਬਕਾ ਬਿਊਟੀ ਕੂਈਨ ਦੇ ਪਹਿਲੇ ਸਬੰਧ ਦੀਆਂ ਖ਼ਬਰਾਂ ਦਾ ਵਾਇਰਲ ਹੋਣਾ ਸੀ, ਜਿਸ ਤੋਂ ਬਾਅਦ ਸੁਲਤਾਨ ਨੇ ਰਾਜਗੱਦੀ ਛੱਡ ਦਿੱਤੀ ਅਤੇ ਓਕਸਾਨਾ ਨਾਲ ਵਿਆਹ ਕਰ ਲਿਆ।

ਵਿਆਹ ਤੋਂ ਬਾਅਦ ਓਕਸਾਨਾ ਨੇ ਇਸਲਾਮ ਧਰਮ ਅਪਣਾ ਲਿਆ ਅਤੇ ਅਪਣਾ ਨਾਂਅ ਰਿਹਾਨਾ ਓਕਸਾਨਾ ਪੇਟ੍ਰਾ ਰੱਖ ਲਿਆ। ਤਲਾਕ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ਼ ਸਕਿਆ। ਖ਼ਬਰਾਂ ਮੁਤਾਬਕ ਤਿੰਨ ਤਲਾਕ ਦੇ ਜ਼ਰੀਏ ਦੋਵਾਂ ਵਿਚਕਾਰ ਤਲਾਕ ਹੋਇਆ ਹੈ। ਮਲੇਸ਼ੀਆ ਵਿਚ ਉਸ ਸਮੇਂ ਤੁਫ਼ਾਨ ਆ ਗਿਆ ਸੀ ਜਦੋਂ ਸੁਲਤਾਨ ਨੇ ਬਿਊਟੀ ਕੁਈਨ ਲਈ ਅਪਣੀ ਰਾਜਗੱਦੀ ਛੱਡ ਦਿੱਤੀ ਸੀ। 1957 ਵਿਚ ਅਜ਼ਾਦੀ ਤੋਂ ਬਾਅਦ ਮਲੇਸ਼ੀਆ ਵਿਚ ਪਹਿਲੀ ਵਾਰ ਕਿਸੇ ਰਾਜੇ ਨੇ ਰਾਜਗੱਦੀ ਛੱਡੀ ਸੀ। ਹੁਣ ਉਹਨਾਂ ਦੇ ਤਲਾਕ ਦੀਆਂ ਖ਼ਬਰਾਂ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement