ਨਵੀਂ ਦੁਲਹਨ ਨੇ ਘਰ ਦੇ 16 ਮੈਂਬਰਾਂ ਨੂੰ ਪਿਲਾਈ ਅਜਿਹੀ ਚਾਹ ਸਭ ਹੋ ਗਏ ਕੰਗਾਲ
Published : Jul 26, 2019, 4:51 pm IST
Updated : Jul 26, 2019, 4:53 pm IST
SHARE ARTICLE
Newly Bridal
Newly Bridal

ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਨਵੀਂ ਨਵੇਲੀ ਦੁਲਹਨ ਨੇ ਅਜਿਹਾ ਕਾਂਡ ਕਰ ਦਿੱਤਾ ਜਿਸਨੂੰ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ.. ਜਾਣਗੇ।

ਸ਼ਾਹਜਹਾਂਪੁਰ : ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਨਵੀਂ ਨਵੇਲੀ ਦੁਲਹਨ ਨੇ ਅਜਿਹਾ ਕਾਂਡ ਕਰ ਦਿੱਤਾ ਜਿਸਨੂੰ ਸੁਣਕੇ ਤੁਸੀ ਵੀ ਹੈਰਾਨ ਹੋ ਜਾਵੋਗੇ ਜਾਣਗੇ। ਇੱਥੇ ਚਾਰ ਦਿਨ ਪਹਿਲਾਂ ਵਿਦਾ ਹੋ ਕੇ ਆਈ ਨਵੀਂ ਨਵੇਲੀ ਦੁਲਹਨ ਨੇ ਪਰਿਵਾਰ ਦੇ 16 ਮੈਂਬਰਾਂ ਨੂੰ ਮੈਂਬਰਾਂ ਨੂੰ ਰੋਟੀ ਖੁਆਈ, ਫਿਰ ਚਾਹ 'ਚ ਨਸ਼ਾ ਪਿਆ ਕੇ ਸਭ ਨੂੰ ਬੇਹੋਸ਼ ਕਰ ਦਿੱਤਾ ਤੇ ਮੌਕਾ ਦੇਖ ਕੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਆਪਣੇ ਭਰਾ ਨਾਲ ਫਰਾਰ ਹੋ ਗਈ।

Newly Bridal Newly Bridal

12 ਘੰਟਿਆਂ ਬਾਅਦ ਜਦੋਂ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹੋਸ਼ ਆਇਆ ਤਾਂ ਗੱਲ ਸਭ ਦੀ ਸਮਝ 'ਚ ਆਈ। ਇਸ ਤੋਂ ਬਾਅਦ ਸਾਰਿਆਂ ਨੂੰ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਇੱਕ ਬਜ਼ੁਰਗ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਨੱਈਆਲਾਲ ਨੇ ਦੱਸਿਆ ਕਿ 3 ਦਿਨ ਪਹਿਲਾਂ ਹੀ ਉਸ ਨੇ ਇੱਕ ਰਿਸ਼ਤੇਦਾਰ ਦੇ ਕਹਿਣ ਤੇ ਇਕ ਲੜਕੀ ਨਾਲ ਵਿਆਹ ਕਰਵਾਇਆ ਸੀ।

After 4 days of marriage wife flee with gold jeweleryAfter 4 days of marriage wife flee with gold jewelery

ਵਿਆਹ ਬਦਲੇ ਘਰਵਾਲੀ ਦੇ ਕਥਿਤ ਭਰਾ ਨੇ ਮੇਰੇ ਕੋਲੋਂ 40000 ਰੁਪਏ ਨਕਦ ਲਏ ਸਨ। ਜਿਸ ਤੋਂ ਬਾਅਦ ਸਾਡੇ ਦੋਨਾਂ ਦਾ ਵਿਆਹ ਇਕ ਮੰਦਰ 'ਚ ਕਰ ਦਿੱਤਾ ਗਿਆ ਸੀ। ਵਿਆਹ ਤੋਂ 3 ਦਿਨਾਂ ਬਾਅਦ ਹੀ ਮੇਰੇ ਨੂੰਹ ਘਰ ਤੋਂ ਸਾਰਾ ਸੋਨਾ, ਕਪੜੇ ਤੇ ਕੁਝ ਨਕਦੀ ਲੈ ਕੇ ਭੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਹੋਈ ਨੂੰਹ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement