ਕੱਛ 'ਚ ਘੁਸੇ PAK ਕਮਾਂਡੋ ! ਨੌਸੇਨਾ ਨੇ ਗੁਜਰਾਤ ਦੇ ਬੰਦਰਗਾਹਾਂ ਨੂੰ ਕੀਤਾ ਅਲਰਟ
Published : Aug 29, 2019, 1:26 pm IST
Updated : Aug 29, 2019, 1:26 pm IST
SHARE ARTICLE
Indian Navy all Gujarat ports alert Pakistan Commandoes Attack
Indian Navy all Gujarat ports alert Pakistan Commandoes Attack

ਕੱਛ ਦੀ ਖਾੜੀ ਤੋਂ ਹੋਕੇ ਕੁੱਝ ਪਾਕਿ ਕਮਾਂਡੋ ਦੇ ਗੁਜਰਾਤ 'ਚ ਵੜਣ ਦੀ ਖਬਰ ਹੈ। ਖੂਫੀਆ ਏਜੰਸੀਆਂ ਨੇ ਇਸਦੀ ਸੂਚਨਾ ਦਿੱਤੀ ਹੈ ਪਾਣੀ ਦੇ ਅੰਦਰ ਕਿਸੇ ...

ਸ੍ਰੀਨਗਰ : ਕੱਛ ਦੀ ਖਾੜੀ ਤੋਂ ਹੋਕੇ ਕੁੱਝ ਪਾਕਿ ਕਮਾਂਡੋ ਦੇ ਗੁਜਰਾਤ 'ਚ ਵੜਣ ਦੀ ਖਬਰ ਹੈ। ਖੂਫੀਆ ਏਜੰਸੀਆਂ ਨੇ ਇਸਦੀ ਸੂਚਨਾ ਦਿੱਤੀ ਹੈ ਪਾਣੀ ਦੇ ਅੰਦਰ ਕਿਸੇ ਵੀ ਹਮਲੇ ਤੋਂ ਬਚਣ ਲਈ ਤੱਟੀ ਗੁਜਰਾਤ ਦੇ ਸਾਰੇ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ। ਦਰਅਸਲ ਗੁਜਰਾਤ ਕੋਸਟ ਗਾਰਡ ਨੂੰ ਇੰਟੇਲੀਜੈਂਸ ਤੋਂ ਸੂਚਨਾ ਮਿਲੀ ਕਿ ਪਾਕਿਸਤਾਨ ਵਿੱਚ ਸਿਖਲਾਈ ਦੇ ਕੁੱਝ ਕਮਾਂਡੋ ਕੱਛ ਦੀ ਖਾੜੀ 'ਚ ਦਾਖਲ ਹੋ ਚੁੱਕੇ ਹਨ।

Indian Navy all Gujarat ports alert Pakistan Commandoes AttackIndian Navy all Gujarat ports alert Pakistan Commandoes Attack

ਪਾਕਿਸਤਾਨੀ ਕਮਾਂਡੋ ਦੇ ਬਾਰੇ 'ਚ ਖੂਫੀਆ ਸੂਚਨਾ ਹੈ ਕਿ ਉਹ ਪਾਣੀ ਦੇ ਅੰਦਰ ਹਮਲਾ ਕਰਨ ਵਿੱਚ ਮਾਹਰ ਹਨ ਅਤੇ ਬੰਦਰਗਾਰ ਦੇ ਨਾਲ ਜਹਾਜਾਂ ਨੂੰ ਵੀ ਨਿਸ਼ਾਨਾ ਬਣਾ ਸਕਦੇ ਹੈ। ਸੁਰੱਖਿਆ ਨੂੰ ਦੇਖਦੇ ਹੋਏ ਤੱਟੀ ਇਲਾਕਿਆਂ 'ਚ ਸਰਕਾਰੀ ਅਤੇ ਨਿੱਜੀ ਬੰਦਰਗਾਹਾਂ ਨੂੰ ਐਡਵਾਇਜਰੀ ਜਾਰੀ ਕੀਤੀ ਗਈ ਹੈ। ਅਡਾਨੀ ਮਾਇਨਿੰਗ ਅਤੇ ਮੁਦਰਾ ਪੋਰਟ ਜਿਹੀ ਨਿੱਜੀ ਕੰਪਨੀਆਂ ਨੂੰ ਵੀ ਐਡਵਾਇਜਰੀ ਭੇਜੀ ਗਈ ਹੈ।

Indian Navy all Gujarat ports alert Pakistan Commandoes AttackIndian Navy all Gujarat ports alert Pakistan Commandoes Attack

ਇਹਨਾਂ ਕੰਪਨੀਆਂ ਨੂੰ ਸਕਿਓਰਟੀ ਲੈਵਲ - 1 ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੰਦਰਗਾਹਾਂ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕੁਝ ਵੀ ਸ਼ੱਕੀ ਪਤਾ ਲੱਗਣ 'ਤੇ ਪ੍ਰਸ਼ਾਸਨ ਨੂੰ ਤੁਰੰਤ ਖਬਰ ਦਿੱਤੀ ਜਾਵੇ।  ਇਸ ਖੂਫੀਆ ਸੂਚਨਾ ਤੋਂ ਬਾਅਦ ਕੋਸਟ ਗਾਰਡ, ਪੋਰਟ ਅਥਾਰਟੀ, ਕਸਟਮ, ਕੋਸਟਲ ਪੁਲਿਸ ਅਤੇ ਨੇਵੀ ਨੂੰ ਪੂਰੇ ਤੱਟੀ ਇਲਾਕਿਆ 'ਚ ਅਲਰਟ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ।

Indian Navy all Gujarat ports alert Pakistan Commandoes AttackIndian Navy all Gujarat ports alert Pakistan Commandoes Attackਅਜਿਹੀ ਹੀ ਐਡਵਾਇਜਰੀ ਦੀਨਦਿਆਲ ਪੋਰਟ ਅਤੇ ਕਾਂਡਲਾ ਪੋਰਟ ਦੇ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ। ਖੂਫੀਆ ਸੂਚਨਾ ਮਿਲਣ ਤੋਂ ਬਾਅਦ ਬੰਦਰਗਾਹਾਂ ਦੇ ਇਲਾਕਿਆਂ 'ਚ ਭਾਰੀ ਸੁਰੱਖਿਆ ਬਲਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement