ਮਹਿਲਾ ਨੇ 150 ਰੁਪਏ ਦਾ ਖਰੀਦਿਆ ਪਰਫਿਊਮ, ਪਰ ਅਕਾਊਂਟ ਤੋਂ ਨਿਕਲੇ 16000
Published : Aug 29, 2019, 12:50 pm IST
Updated : Aug 29, 2019, 12:51 pm IST
SHARE ARTICLE
Lady face cash farud in a store
Lady face cash farud in a store

ਦਿੱਲੀ ਦੇ ਸਾਊਥ ਐਕਸ ਤੋਂ ਜੈਸਮੀਨ ਕੌਰ ਮਿਨੀਸੋ ਸਟੋਰ ਤੋਂ ਪਰਫਿਊਮ ਖਰੀਦਣ ਗਈ ਸੀ। ਜਦੋਂ ਜੈਸਮੀਨ ਨੇ 150 ਰੁਪਏ ਦੇ ਬਿਲ ਦਾ ਪੈਮੇਂਟ ਕਰਨ ਲਈ

ਨਵੀਂ ਦਿੱਲੀ :  ਦਿੱਲੀ ਦੇ ਸਾਊਥ ਐਕਸ ਤੋਂ ਜੈਸਮੀਨ ਕੌਰ ਮਿਨੀਸੋ ਸਟੋਰ ਤੋਂ ਪਰਫਿਊਮ ਖਰੀਦਣ ਗਈ ਸੀ। ਜਦੋਂ ਜੈਸਮੀਨ ਨੇ 150 ਰੁਪਏ ਦੇ ਬਿਲ ਦਾ ਪੈਮੇਂਟ ਕਰਨ ਲਈ ਆਪਣਾ ਡੈਬਿਟ ਕਾਰਡ ਬਿਲਿੰਗ ਕਾਊਂਟਰ 'ਤੇ ਦਿੱਤਾ ਤਾਂ ਜੈਸਮੀਨ ਦੇ ਅਕਾਊਂਟ ਤੋਂ ਪਹਿਲਾਂ 9 ਰੁਪਏ, ਫਿਰ 150 ਰੁਪਏ ਅਤੇ ਕੁਝ ਹੀ ਮਿੰਟਾਂ 'ਚ 16000 ਰੁਪਏ ਕੱਟ ਗਏ।

Lady face cash farud in a storeLady face cash farud in a stor

ਜੈਸਮੀਨ ਦਾ ਕਹਿਣਾ ਹੈ ਕਿ ਮੈਂ ਮਿਨੀਸੋ ਸਟੋਰ ਤੋਂ ਕੇਵਲ ਇੱਕ 150 ਰੁਪਏ ਦਾ ਪਰਫਿਊਮ ਖਰੀਦਿਆ ਸੀ ਪਰ ਸਟੋਰ 'ਚ ਧੋਖਾਧੜੀ ਨਾਲ ਮੇਰੇ ਅਕਾਊਟ ਤੋਂ 16000 ਰੁਪਏ ਕੱਢ ਲਏ ਗਏ। ਪੀੜਿਤਾ ਜੈਸਮੀਨ ਕੌਰ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣਾ ਡੈਬਿਟ ਕਾਰਡ ਬਿਲਿੰਗ ਕਾਊਂਟਰ 'ਤੇ ਦਿੱਤਾ ਤਾਂ ਆਪਰੇਟਰ ਨੇ ਮੈਨੂੰ ਨਵੇਂ ਆਫਰਸ ਦੇਖਣ ਲਈ ਦੂਜੇ ਪਾਸੇ ਭੇਜ ਦਿੱਤਾ। ਮੇਰੇ ਅਕਾਊਟ ਤੋਂ ਸਭ ਤੋਂ ਪਹਿਲਾਂ 5 ਵਜਕੇ 27 ਮਿੰਟ 'ਤੇ 9 ਰੁਪਏ ਕੱਟੇ, 5 ਵਜਕੇ 31 ਮਿੰਟ 'ਤੇ 150 ਰੁਪਏ ਟਰਾਂਸਫਰ ਹੋਏ, ਜੋ ਪਰਫਿਊਮ ਦਾ ਬਿਲ ਸੀ।

Lady face cash farud in a storeLady face cash farud in a store

ਉਥੇ ਹੀ 5 ਵਜ ਕੇ 32 ਮਿੰਟ 'ਤੇ ਹੀ ਮੇਰੇ ਅਕਾਊਟ ਤੋਂ 7900 ਰੁਪਏ ਕੱਟ ਗਏ। ਜਿਸਦੀ ਸ਼ਿਕਾਇਤ ਮੈਂ ਬਿਲਿੰਗ ਕਾਊਂਟਰ 'ਤੇ ਕੀਤੀ ਪਰ ਜਿਵੇਂ ਹੀ ਮੈਂ ਸਟੋਰ ਦੇ ਬਾਹਰ ਨਿਕਲੀ। ਫਿਰ ਤੋਂ ਮੇਰੇ ਅਕਾਊਟ ਤੋਂ 8000 ਰੁਪਏ ਅਤੇ ਟਰਾਂਸਫਰ ਹੋ ਗਏ।  ਮੇਰੇ ਅਕਾਉਂਟ ਤੋਂ 16000 ਰੁਪਏ ਕੱਢੇ ਗਏ ਹਨ। ਸਾਰੀ ਦੀ ਸਾਰੀ ਟਰਾਂਜੈਕਸ਼ਨ 5 ਤੋਂ 7 ਮਿੰਟ ਦੇ ਅੰਦਰ iTunes ਨਾਮ ਦੇ ਇੱਕ ਹੀ ਅਕਾਊਂਟ 'ਚ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement