
ਇਰਾਕ ਦੀ ਰਾਜਧਾਨੀ ਬਗਦਾਦ ਤੋਂ ਇਕ ਬਹੁਤ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬਗਦਾਦ ਦੇ...
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਤੋਂ ਇਕ ਬਹੁਤ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਬਗਦਾਦ ਦੇ ਮੱਧ ਹਿੱਸੇ ਵਿਚ ਵੀਰਵਾਰ ਨੂੰ ਇਕ ਮਾਡਲ ਅਤੇ ਇਨਸਟਾਗ੍ਰਾਮ ਸਟਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Tara faresਮੰਨਿਆ ਜਾਂਦਾ ਹੈ ਕਿ ਤਾਰਾ ਫਰੈਂਸ ਨਾਮ ਦੀ 22 ਸਾਲਾਂ ਇਸ ਮਾਡਲ ਦੀ ਹੱਤਿਆ ਉਸਦੀ ਵਿਸ਼ੇਸ਼ ਜੀਵਨਸ਼ੈਲੀ ਦੇ ਕਾਰਨ ਹੋਈ ਹੈ। ਫਰੈਂਸ ਵੀਰਵਾਰ ਨੂੰ ਆਪਣੀ ਪੋਰਸ਼ ਕਾਰ ‘ਤੇ ਬਗਦਾਦ ਦੇ ਕੈਂਪ ਸਾਰਾਹ ਹਿੱਸੇ ਵਿਚੋਂ ਲੰਘ ਰਹੀ ਸੀ, ਉਸੇ ਸਮੇਂ ਉਸ ਉਪਰ ਗੋਲੀ ਚਲਾਈ ਗਈ। ਇਰਾਕ ਦੇ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।