Mukhtar Ansari Death: ਮੁਖਤਾਰ ਅੰਸਾਰੀ ਨੂੰ ਕੀਤਾ ਗਿਆ ਸੁਪਰਦ ਏ-ਖਾਕ, ਪੁੱਤ ਨੇ ਆਖਰੀ ਵਾਰ ਪਿਓ ਦੀਆਂ ਮੁੱਛਾਂ ਨੂੰ ਦਿਤੇ ਵੱਟ
Published : Mar 30, 2024, 10:43 am IST
Updated : Mar 30, 2024, 11:29 am IST
SHARE ARTICLE
Mukhtar Ansari Death News in punjabi
Mukhtar Ansari Death News in punjabi

Mukhtar Ansari Death: ਲੋਕਾਂ ਦਾ ਠਾਠਾਂ ਮਾਰਦਾ ਇਕੱਠ, ਪੈਰ ਰੱਖਣ ਨੂੰ ਨਹੀਂ ਥਾਂ

Mukhtar Ansari Death News in punjabi : ਮੁਖਤਾਰ ਅੰਸਾਰੀ ਨੂੰ ਸ਼ਨੀਵਾਰ ਸਵੇਰੇ 10:45 ਵਜੇ ਗਾਜ਼ੀਪੁਰ ਦੇ ਕਾਲੀਬਾਗ ਕਬਰਸਤਾਨ 'ਚ ਸੁਪਰਦ ਏ-ਖਾਕ ਕੀਤਾ ਗਿਆ। ਮੁਖਤਾਰ ਦੇ ਅੰਤਿਮ ਦਰਸ਼ਨਾਂ 'ਚ ਕਰੀਬ 30 ਹਜ਼ਾਰ ਲੋਕ ਪਹੁੰਚੇ ਸਨ।

ਇਹ ਵੀ ਪੜ੍ਹੋ: Moga News: ਸ਼ਰਾਬ ਪੀਣ ਦੇ ਆਦੀ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ 

ਮੁਖਤਾਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜੱਦੀ ਘਰ ਵੱਡਾ ਫਾਟਕ ਵਿਖੇ ਰੱਖਿਆ ਗਿਆ। ਬੇਟੇ ਉਮਰ ਨੇ ਜਨਾਜ਼ੇ 'ਚ ਅਤਰ ਛਿੜਕਿਆ। ਉਸ ਨੇ ਆਖ਼ਰੀ ਵਾਰ ਮੁਖਤਾਰ ਦੀਆਂ ਮੁੱਛਾਂ ਨੂੰ ਵੱਟ ਦਿਤੇ।

ਸੁਪਰਦ ਏ-ਖਾਕ ਤੋਂ ਬਾਅਦ ਪ੍ਰਿੰਸ ਟਾਕੀਜ਼ ਗਰਾਊਂਡ ਵਿਚ ਨਮਾਜ਼-ਏ-ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਇੱਥੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਅੱਗੇ ਨਾ ਜਾਣ, ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਸਤਾਨ ਵਿੱਚ ਜਾਣ ਦੇਣ।

ਇਹ ਵੀ ਪੜ੍ਹੋ: Pakistani Children News: ਪਾਕਿਸਤਾਨ ਦੇ ਦੋ ਬੱਚਿਆਂ ਦੀ ਕਿਸਮਤ ਫਿਰ ਪੈ ਗਈ ਠੰਢੀ, ਨਹੀਂ ਹੋ ਸਕੀ ਵਤਨ ਵਾਪਸੀ  

ਮੁਖਤਾਰ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਵਿਚ ਬੰਦ ਸੀ। 28 ਮਾਰਚ ਦੀ ਰਾਤ ਨੂੰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਲਿਆਂਦਾ ਗਿਆ। 9 ਡਾਕਟਰਾਂ ਨੇ ਉਸ ਦਾ ਇਲਾਜ ਕੀਤਾ, ਪਰ ਮੁਖਤਾਰ ਨੂੰ ਬਚਾਇਆ ਨਹੀਂ ਜਾ ਸਕਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from 'Mukhtar Ansari Death News in punjabi' stay tuned to Rozana Spokesma

 

 

n)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement