ਖੇੜਕੀ ਦੌਲਾ ਦਾ ਟੋਲ ਪਲਾਜ਼ਾ ਚਰਚਾ ‘ਚ
Published : Aug 30, 2019, 9:49 am IST
Updated : Aug 30, 2019, 9:49 am IST
SHARE ARTICLE
Kherki daula toll plaza woman employee hit by a suv car driver today case registered
Kherki daula toll plaza woman employee hit by a suv car driver today case registered

ਕਾਰ ਚਾਲਕ ਨੇ ਮਾਰਿਆ ਮਹਿਲਾ ਕਰਮਚਾਰੀ ਦੇ ਥੱਪੜ

ਗੁਰੂਗ੍ਰਾਮ: ਸੁਰਖੀਆਂ ਚ ਰਹਿਣ ਵਾਲਾ ਗੁਰੂਗ੍ਰਾਮ ਦਾ ਖੇੜਕੀ ਦੌਲਾ ਦਾ ਟੋਲ ਪਲਾਜ਼ਾ ਇਕ ਵਾਰ ਫੇਰ ਚਰਚਾ ਵਿਚ ਆਇਆ ਹੈ ਤੇ ਹੁਣ ਚਰਚਾ ਦਾ ਕਾਰਨ ਬਣਿਆ ਹੈ ਵਿਅਕਤੀ ਵੱਲੋਂ ਟੋਲ ਮਹਿਲਾ ਕਰਮਚਾਰੀ ਦੇ ਥੱਪੜ ਮਾਰਨਾ ਮਹਿਲਾ ਉੱਤੇ ਥੱਪੜ ਮਾਰਨ ਦੀ ਵੀਡੀਓ ਵੀ ਤੁਹਾਨੂੰ ਦਿਖਾਵੇਗਾ ਪਹਿਲਾ ਤੁਹਾਨੂੰ ਕੁਝ ਮਹੀਨੇ ਪਿਛੇ ਲੈ ਚਲਦੇ ਹਾਂ। ਪਹਿਲਾ ਵਿਵਾਦ ਜਦੋਂ ਟੋਲ ਪਲਾਜ਼ਾ ‘ਤੇ ਕਾਰ ਚਾਲਕ ਤੋਂ ਟੋਲ ਟੈਕਸ ਮੰਗਣ ਉੱਤੇ ਤੈਨਾਤ ਮਹਿਲਾ ਕਰਮਚਾਰੀ ਨਾਲ ਕੁੱਟਮਾਰ ਕਰਨੀ।

Toll Plaza Toll Plaza

ਦੂਜਾ ਵਿਵਾਦ ਕਾਲੀ ਕਾਰ ‘ਚ ਸਵਾਰ ਨੌਜਵਾਨਾਂ ਵੱਲੋਂ ਕੀਤਾ ਗਿਆ ਕਾਲਾ ਕਾਰਾ। ਜੇਕਰ ਇਸ ਟੋਲ ਪਲਾਜ਼ਾ ਦੇ ਵਿਵਾਦਾ ਦੀ ਗੱਲ਼ ਕਰੀਏ ਤਾਂ ਲਿਸਟ ਕਾਫੀ ਲੰਮੀ ਹੈ ਪਰ ਹੁਣ ਅਸੀਂ ਤੁਹਾਨੂੰ ਜ਼ਿਆਦਾ ਪਿਛੇ ਨਹੀਂ ਲੈ ਕੇ ਜਾਵੇਗਾ ਹੁਣ ਸਿਰਫ ਤੁਹਾਨੂੰ ਇਸ ਟੋਲ ਪਲਾਜ਼ਾ ਉੱਤੇ ਹੋਏ ਤਾਜ਼ਾ ਵਿਵਾਦ ਹੀ ਦਿਖਾਵਾਂਗੇ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ।

Toll Plaza Toll Plaza

ਤਸਵੀਰਾਂ ਵਿਚ ਨਜ਼ਰ ਆ ਰਿਹਾ ਹੈ ਕਿ ਮਹਿਲਾ ਕਰਮਚਾਰੀ ਖੜ੍ਹੀ ਹੈ ਤੇ ਉਸ ਦੇ ਬਾਹਰ ਕਾਰ ਚਾਲਕ ਜਿਵੇਂ ਹੀ ਦੋਵਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੁੰਦੀ ਹੈ ਤਾਂ ਨੌਜਵਾਨ ਮਹਿਲਾ ਕਰਮੀ ਦੇ ਚਪੇੜ ਜੜ ਦਿੰਦਾ ਹੈ। ਜਿਸ ਤੋਂ ਬਾਅਦ ਵਿਅਕਤੀ ਮਹਿਲਾ ‘ਤੇ ਮੁਕਿਆ ਦੀ ਬਰਸਾਤ ਕਰ ਦਿੰਦਾ ਹੈ। ਜਿਸ ਨੂੰ ਕੁਝ ਨੌਜਵਾਨਾਂ ਵੱਲੋਂ ਹਟਾਇਆ ਜਾਂਦਾ ਹੈ। ਸਿਰਫ ਇੰਨਾਂ ਹੀ ਨਹੀਂ ਦਲੇਰ ਕਰਮਚਾਰੀ ਬਾਹਰ ਜਾਂਦੀ ਹੈ ਤੇ ਵਿਅਕਤੀ ਨੂੰ ਉਸ ਦੇ ਥੱਪੜ ਤੇ ਮੁਕਿਆ ਦਾ ਜਵਾਬ ਦਿੰਦੀ ਹੈ।

Toll Plaza Toll Plaza

ਫਿਲਹਾਲ ਪੁਲਿਸ  ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਇਸ ਤਰ੍ਹਾਂ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਵੱਲ ਪੁਲਿਸ ਨੂੰ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਵੀਡੀਓ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਾਹਨ ਚਾਲਕ ਕਿਸ ਪ੍ਰਕਾਰ ਟੋਲ ਕਰਮੀਆਂ ਨਾਲ ਬਦਤਮੀਜੀ ਉੱਤੇ ਉਤਾਰੂ ਹੋ ਜਾਂਦੇ ਹਨ। ਨਿਊਜ਼ ਏਜੰਸੀ ਨੇ ਮਹਿਲਾ ਟੋਲ ਕਰਮੀ ਨਾਲ ਕੁੱਟਮਾਰ ਦਾ ਸੀਸੀਟੀਓ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਟੋਲ ਮੰਗਣ ਨੂੰ ਲੈ ਕੇ ਇੱਕ ਡਰਾਈਵਰ ਮਹਿਲਾ ਕਰਮਚਾਰੀ ਨਾਲ ਬਹਿਸ ਕਰਨ ਲੱਗਾ।

ਇਸ ਮਹਿਲਾ ਕਰਮਚਾਰੀ ਨੇ ਵੀ ਕੁਝ ਅਜਿਹਾ ਕਿਹਾ ਜਿਸ ਨਾਲ ਦੋਸ਼ੀ ਨੇ ਮਹਿਲਾ ਨੂੰ ਗਲ੍ਹ 'ਤੇ ਥੱਪੜ ਮਾਰ ਦਿੱਤਾ। ਮਹਿਲਾ ਨੇ ਵੀ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਜਿਸ ਕਾਰਨ ਦੋਵਾਂ ਵਿੱਚ ਲੜਾਈ ਹੋ ਗਈ। ਦੇਖੋ ਕਿਸ ਤਰ੍ਹਾਂ ਨਾਲ ਮਹਿਲਾ ਕਰਮਚਾਰੀ ਨਾਲ ਦੋਸ਼ੀ ਡਰਾਈਵਰ ਨੇ ਕੁੱਟਮਾਰ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Haryana, Gurgaon

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement