
ਕਿਸੇ ਜਾਨੀ ਨੁਕਸਾਨ ਦੀ ਨਹੀਂ ਕੋਈ ਖਬਰ
ਨਵੀਂ ਦਿੱਲੀ: ਤੁਰਕਮਾਨ ਗੇਟ ਖੇਤਰ ਵਿਚ ਇਕ ਪੁਰਾਣੀ ਤਿੰਨ ਮੰਜ਼ਿਲਾ ਇਮਾਰਤ ਰਾਮਲੀਲਾ ਗਰਾਉਂਡ ਨੇੜੇ ਢਹਿ ਢੇਰੀ ਹੋ ਗਈ। ਸਥਾਨਕ ਪੁਲਿਸ ਸਮੇਤ ਫਾਇਰ ਬ੍ਰਿਗੇਡ ਦੇ ਕਈ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।
Ramlila Maidan
ਪੁਲਿਸ ਅਨੁਸਾਰ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਕਿਸੇ ਦੇ ਜ਼ਖਮੀ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਸ ਪਾਸ ਦੀਆਂ ਕਈ ਇਮਾਰਤਾਂ ਖਾਲੀ ਕਰ ਦਿੱਤੀਆਂ ਗਈਆਂ ਹਨ।