ਬਾਬਾ ਅਗੰਬ ਦੇਵ ਸਪੋਰਟਸ ਕਲੱਬ ਮੱਕੜਾਂ ਵੱਲੋਂ 12 ਜੂਨ ਨੂੰ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹੈ
Published : Jun 1, 2019, 1:01 pm IST
Updated : Jun 1, 2019, 1:01 pm IST
SHARE ARTICLE
Blood Donation Camp
Blood Donation Camp

'ਖੂਨ ਨਾਲੀਆਂ ਵਿਚ ਨਹੀਂ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ', ਸਥਾਨਕ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਅਧੀਨ ਪੈਂਦੇ ਪਿੰਡ ਮੱਕੜਾਂ 'ਚ ਬਾਬਾ...

ਚੰਡੀਗੜ੍ਹ: 'ਖੂਨ ਨਾਲੀਆਂ ਵਿਚ ਨਹੀਂ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ', ਸਥਾਨਕ ਜ਼ਿਲ੍ਹਾ ਐਸਏਐਸ ਨਗਰ ਮੋਹਾਲੀ ਅਧੀਨ ਪੈਂਦੇ ਪਿੰਡ ਮੱਕੜਾਂ 'ਚ ਬਾਬਾ ਅਗੰਬ ਦੇਵ ਸਪੋਰਟਸ ਕਲੱਬ ਮੱਕੜਾਂ ਵੱਲੋਂ ਪਿੰਡ ਮੱਕੜਾਂ ਜ਼ਿਲ੍ਹਾ ਮੋਹਾਲੀ ਵਿਖੇ 12 ਜੂਨ 2019 ਦਿਨ ਬੁੱਧਵਾਰ ਨੂੰ ਪਹਿਲਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਖ਼ੂਨ ਦਾਨ ਕੈਂਪ ਦੇ ਲੱਗਣ ਦਾ ਸਮਾਂ ਹੋਵੇਗਾ।

Blood Donation Camp Blood Donation Camp

ਸਵੇਰੇ 10 ਵਜੇ ਤੋਂ ਦੁਪਹਿਰ 3.30 ਵਜੇ ਤੱਕ ਅਤੇ ਸੈਕਟਰ 32, GMCH ਚੰਡੀਗੜ੍ਹ ਦੇ ਸੀਨੀਅਰ ਡਾਕਟਰਾਂ ਦੀ ਟੀਮ ਇਸ ਕੈਂਪ ਵਿਚ ਪਹੁੰਚ ਰਹੀ ਹੈ। ਇਸ ਕੈਂਪ ਨੂੰ ਲਗਾਉਣ ਸਮੇਂ ਪਿੰਡ ਮੱਕੜਾਂ ਦੇ ਸਰਪੰਚ ਸ਼ੈਂਟੀ ਤੇ ਸਮੂਹ ਪੰਚਾਇਤ ਮੈਂਬਰ ਅਤੇ ਬਾਬਾ ਅਗੰਬ ਦੇਵ ਸਪੋਰਟਸ ਕਲੱਬ ਮੱਕੜਾਂ ਤੇ ਸੁੱਖ ਮੱਕੜਾਂ, ਲਾਡੀ ਮੱਕੜਾਂ ਆਦਿ ਹਾਜ਼ਰ ਰਹਿਣਗੇ। ਵਧੇਰੇ ਜਾਣਕਾਰੀ ਲਈ ਤੁਸੀਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਵੀ ਕਰ ਸਕਦੇ ਹੋ : 8284843496, 8968965407

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement