ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ 'ਚ ਮੁੜ ਫੇਰਬਦਲ, ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ
Published : Sep 1, 2024, 9:29 am IST
Updated : Sep 1, 2024, 9:35 am IST
SHARE ARTICLE
transfers of revenue officers and tehsildars
transfers of revenue officers and tehsildars

ਮਾਲ ਅਧਿਕਾਰੀ ਤੇ ਤਹਿਸੀਲਦਾਰਾਂ ਦੇ ਕੀਤਾ ਤਬਾਦਲੇ

ਚੰਡੀਗPhotoPhotoੜ੍ਹ: ਪੰਜਾਬ ਸਰਕਾਰ ਨੇ ਪ੍ਰਸ਼ਾਸਨ ਵਿੱਚ ਮੁੜ ਫੇਰਬਦਲ ਕੀਤਾ ਹੈ। ਸਰਕਾਰ ਨੇ ਮਾਲ ਅਧਿਕਾਰੀਆਂ ਅਤੇ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਅੰਕਿਤਾ ਅਗਰਵਾਲ ਨੂੰ ਲੁਧਿਆਣਾ, ਬਾਦਲਦੀਨ ਨੂੰ ਰੂਪਨਗਰ, ਕਰੂਨ ਗੁਪਤਾ ਨੂੰ ਫ਼ਤਹਿਗੜ੍ਹ ਸਾਹਿਬ, ਪਵਨ ਕੁਮਾਰ ਨੂੰ ਗੁਰਦਾਸਪੁਰ ਵਾਧੂ ਚਾਰਜ ਪਠਾਨਕੋਟ, ਨਵਦੀਪ ਸਿੰਘ ਨੂੰ ਪਟਿਆਲਾ, ਗੁਰਲੀਨ ਕੌਰ ਨੂੰ ਸੰਗਰੂਰ, ਅਮਨਦੀਪ ਚਾਵਲਾ ਨੂੰ ਮੋਹਾਲੀ, ਹਰਮਿੰਦਰ ਸਿੰਘ ਹੁੰਦਲ ਨੂੰ ਬਠਿੰਡਾ, ਅਰਵਿੰਦ ਪ੍ਰਕਾਸ਼ ਵਰਮਾ ਨੂੰ ਮਾਨਸਾ, ਜਸਕਰਨਜੀਤ ਸਿੰਘ ਹੁਸ਼ਿਆਰਪੁਰ ਵਾਧੂ ਚਾਰਜ ਕਪੂਰਥਲਾ, ਗੁਰਜਿੰਦਰ ਸਿੰਘ ਨੂੰ ਬਰਨਾਲਾ, ਨਵਕਿਰਤ ਸਿੰਘ ਰੰਧਾਵਾ ਨੂੰ ਅੰਮ੍ਰਿਤਸਰ ਵਾਧੂ ਚਾਰਜ ਤਰਨਤਰਨ ਜ਼ਿਲ੍ਹਾ ਮਾਲ ਅਫਸਰ ਲਾਇਆ ਗਿਆ ਹੈ।

PhotoPhoto

ਇਸੇ ਤਰ੍ਹਾਂ ਤਹਿਸੀਲਦਾਰਾਂ ਦੀਆਂ ਵੀ ਬਦਲੀਆਂ ਕੀਤੀਆਂ ਗਈਆਂ ਹਨ ਜਿਸ ’ਚ ਜਗਸੀਰ ਸਿੰਘ ਮਿੱਤਲ ਨੂੰ ਸਬ ਰਜਿਸਟਰਾਰ ਅੰਮ੍ਰਿਤਸਰ-2 ਅਤੇ ਵਾਧੂ ਚਾਰਜ ਤਹਿਸੀਲਦਾਰ ਅੰਮ੍ਰਿਤਸਰ-2 ਲਾਇਆ ਹੈ, ਜਸਪ੍ਰੀਤ ਸਿੰਘ ਨੂੰ ਸਬ ਰਜਿਸਟਰਾਰ ਮੋਹਾਲੀ, ਵਿਕਾਸ ਸ਼ਰਮਾ ਨੂੰ ਖਮਾਣੋਂ, ਮਨਿੰਦਰ ਸਿੰਘ ਨੂੰ ਸਬ ਰਜਿਸਟਰਾਰ ਪਟਿਆਲਾ, ਮਨਮੋਹਕ ਕੋਸ਼ਿਕ ਨੂੰ ਧੂਰੀ, ਪਰਮਜੀਤ ਸਿੰਘ ਬਰਾੜ ਨੂੰ ਸਬ ਰਜਿਸਟਰਾਰ ਬਠਿੰਡਾ, ਪ੍ਰਦੀਪ ਕੁਮਾਰ ਨੂੰ ਨਕੋਦਰ, ਬਲਜਿੰਦਰ ਸਿੰਘ ਨੂੰ ਫਗਵਾੜਾ, ਜਸਵਿੰਦਰ ਸਿੰਘ ਨੂੰ ਫ਼ਤਹਿਗੜ ਚੂੜੀਆਂ, ਸਤਵਿੰਦਰ ਪਾਲ ਸਿੰਘ ਨੂੰ ਫਿਲੌਰ, ਸਵਪਨਦੀਪ ਕੌਰ ਨੂੰ ਜਲੰਧਰ-1, ਰਾਮ ਚੰਦ ਨੂੰ ਸਬ ਰਜਿਸਟਰਾਰ ਜਲੰਧਰ-2 ਅਤੇ ਵਾਧੂ ਚਾਰਜ ਜਲੰਧਰ-2, ਗੁਰਪ੍ਰੀਤ ਸਿੰਘ ਨੂੰ ਬ ਰਜਿਸਟਰਾਰ ਜਲੰਧਰ-1, ਸੁਖਬੀਰ ਕੌਰ ਨੂੰ ਅਬੋਹਰ, ਵਰਿੰਦਰ ਭਾਟੀਆ ਨੂੰ ਕਪੂਰਥਲਾ, ਰੇਸ਼ਮ ਸਿੰਘ ਨੂੰ ਸਬ ਰਜਿਸਟਰਾਰ ਲੁਧਿਆਣਾ ਸੈਂਟਰਲ, ਪਰਵੀਨ ਕੁਮਾਰ ਸਿੰਗਲਾ ਨੂੰ ਮੂਨਕ ਅਤੇ ਵਾਧੂ ਚਾਰਜ ਮਾਨਸਾ, ਹਰਿ ਕਰਮ ਸਿੰਘ ਨੂੰ ਸਬ ਰਜਿਸਟਰਾਰ ਅੰਮ੍ਰਿਤਸਰ-ਇਕ, ਸੁਖਦੇਵ ਕੁਮਾਰ ਬੰਗੜ ਨੂੰ ਬਾਬਾ ਬਕਾਲਾ ਨਿਯੁਕਤ ਕੀਤਾ ਗਿਆ ਹੈ।

PhotoPhoto


ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਦੀ ਅਸਾਮੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ ਜਿਸ ’ਚ ਰਮੇਸ਼ ਢਿੰਗਰਾ ਨੂੰ ਨਾਇਬ ਤਹਿਸੀਲਦਾਰ ਧਰਮਕੋਟ, ਸਿਕੰਦਰ ਸਿੰਘ, ਨਾਇਬ ਤਹਿਸੀਲਦਾਰ ਤਲਵੰਡੀ ਸਾਬੋ, ਰਣਜੀਤ ਖੁਲਰ ਨਾਇਬ ਤਹਿਸੀਲਦਾਰ ਗੁਰਦਾਸਪੁਰ, ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਖੰਨਾ ਵਾਧੂ ਚਾਰਜ ਤਹਿਸੀਲਦਾਰ ਖੰਨਾ, ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਜੀਰਾ, ਸਤਨਾਮ ਸਿੰਘ ਨਾਇਬ ਤਹਿਸੀਲਦਾਰ ਰਾਏਕੋਟ, ਰਣਬੀਰ ਸਿੰਘ ਨਾਇਬ ਤਹਿਸੀਲਦਾਰ ਫਰੀਦਕੋਟ, ਰਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਲਾਚੌਰ, ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਮੋਰਿੰਡਾ, ਰਾਜਪ੍ਰੀਤ ਪਾਲ ਸਿੰਘ ਨਾਇਬ ਤਹਿਸੀਲਦਾਰ ਭਿੱਖੀਵਿੰਡ, ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਵਿਸ਼ਾਲ ਵਰਮਾ ਨੂੰ ਫ਼ਤਹਿਗੜ੍ਹ ਸਾਹਿਬ ਅਤੇ ਵਾਧੂ ਚਾਰਜ ਬਸੀ ਪਠਾਣਾ, ਅੰਮ੍ਰਿਤ ਬੀਰ ਸਿੰਘ ਨੂੰ ਰੋਪੜ, ਪੁਨੀਤ ਬਾਂਸਲ ਨੂੰ ਸਮਾਣਾ, ਨਵਪ੍ਰੀਤ ਸਿੰਘ ਸ਼ੇਰ ਗਿੱਲ ਨੂੰ ਸਬ ਰਜਿਸਟਰਾਰ ਖਰੜ ਅਤੇ ਵਾਧੂ ਚਾਰਜ ਤਹਿਸੀਲਦਾਰ ਖਰੜ, ਰਕੇਸ਼ ਕੁਮਾਰ ਗਰਗ ਨੂੰ ਬਰਨਾਲਾ ਅਤੇ ਵਾਧੂ ਚਾਰ ਸਬ ਰਜਿਸਟਰਾਰ ਬਰਨਾਲਾ, ਗੁਰਵਿੰਦਰ ਕੌਰ ਨੂੰ ਸੰਗਰੂਰ ਅਤੇ ਵਾਧੂ ਚਾਰਜ ਭਵਾਨੀਗੜ੍ਹ, ਸੰਦੀਪ ਕੁਮਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਵਾਧੂ ਚਾਰਜ ਨੰਗਲ, ਰਣਜੀਤ ਸਿੰਘ ਨੂੰ ਜਗਰਾਓਂ ਤੇ ਵਾਧੂ ਚਾਰਜ ਸਬ ਰਜਿਸਟਰਾਰ ਲੁਧਿਆਣਾ ਪੂਰਵੀ, ਹਰਮਿੰਦਰ ਸਿੰਘ ਨੂੰ ਟਾਂਡਾ, ਸੁਖਜਿੰਦਰ ਸਿੰਘ ਟਿਵਾਣਾ ਨੂੰ ਨਾਭਾ, ਕੁਲਵੰਤ ਸਿੰਘ ਸਿੱਧੂ ਨੂੰ ਹੁਸ਼ਿਆਰਪੁਰ ਵਾਧੂ ਚਾਰਜ ਸਬ ਰਜਿਸਟਰਾਰ ਹੁਸ਼ਿਆਰਪੁਰ, ਸੰਦੀਪ ਕੁਮਾਰ ਨੂੰ ਟੀ.ਓ.ਐੱਸ.ਡੀ. ਜਲੰਧਰ, ਸੁਖ ਚਰਨ ਸਿੰਘ ਤਪਾ, ਜਤਿੰਦਰ ਪਾਲ ਸਿੰਘ ਮਲੋਟ ਵਾਧੂ ਚਾਰਜ ਸ੍ਰੀ ਮੁਕਤਸਰ ਸਾਹਿਬ, ਲਛਮਣ ਸਿੰਘ ਨੂੰ ਪੱਟੀ, ਵਿਸ਼ਵ ਅਜੀਤ ਸਿੰਘ ਸਿੱਧੂ ਸਬ ਰਜਿਸਟਰਾਰ ਰਾਜਪੁਰਾ, ਕੁਲਦੀਪ ਸਿੰਘ ਨੂੰ ਪਟਿਆਲਾ, ਅਮਰਜੀਤ ਸਿੰਘ ਨੂੰ ਲੋਪੋਕੇ, ਮਨਜੀਤ ਸਿੰਘ ਨੂੰ ਕਲਾਨੌਰ, ਮਨਿੰਦਰ ਸਿੰਘ ਸਿੱਧੂ ਨੂੰ ਅਹਿਮਦਗੜ੍ਹ, ਹਰਮਿੰਦਰ ਸਿੰਘ ਘੋਲੀਆ ਨੂੰ ਬਾਊਡਰੀ ਸੈੱਲ ਚੰਡੀਗੜ੍ਹ, ਸ਼ੀਸ਼ਪਾਲ ਸਿੰਗਲਾ ਨੂੰ ਮਾਲੇਰਕੋਟਲਾ ਅਤੇ ਵਾਧੂ ਚਾਰਜ ਅਮਰਗੜ੍ਹ, ਰਾਜਵਿੰਦਰ ਕੌਰ ਅੰਮ੍ਰਿਤਸਰ-1, ਕੇ.ਸੀ. ਦੱਤਾ ਰਾਜਪੂਰਾ, ਰਮਨਦੀਪ ਕੌਰ ਨੂੰ ਬੰਗਾ, ਕਰਨਦੀਪ ਸਿੰਘ ਭੁੱਲਰ ਨੂੰ ਖੰਡੂਰ ਸਾਹਿਬ, ਦਿੱਵਿਆ ਸਿੰਗਲਾ ਨੂੰ ਬਠਿੰਡਾ, ਰੀਤੂ ਗੁਪਤਾ ਨੂੰ ਵਿਜੀਲੈਂਸ ਬਿਊਰੋ ਚੰਡੀਗੜ੍ਹ, ਸਰਵੇਸ਼ ਰਾਜਨ ਨੂੰ ਮਹਿਲ ਕਲਾਂ, ਰੁਪਿੰਦਰ ਪਾਲ ਸਿੰਘ ਬਲ ਨੂੰ ਬੁਡਲਾਡਾ ਵਾਧੂ ਚਾਰਜ ਸਰਦੂਲਗੜ੍ਹ, ਕਰਮਜੋਤ ਸਿੰਘ ਨੂੰ ਸਮਰਾਲਾ ਵਾਧੂ ਚਾਰਜ ਸ੍ਰੀ ਚਮਕੌਰ ਸਾਹਿਬ, ਜਗਸੀਰ ਸਿੰਘ ਸਰਾ ਨੂੰ ਲੁਧਿਆਣਾ ਵੈਸਟ ਵਾਧੂ ਚਾਰਜ ਸਬ ਰਜਿਸਟਰਾਰ ਲੁਧਿਆਣਾ ਵੈਸਟ, ਲਾਰਸਨ ਨੂੰ ਟੀ.ਓ.ਐੱਸ.ਡੀ. ਪਟਿਆਲਾ ਲਾਇਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement