Patiala News: ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਮੰਗੀ ਸਵੈ ਇੱਛਾ ਰਿਟਾਇਰਮੈਂਟ

By : BALJINDERK

Published : Sep 1, 2024, 5:47 pm IST
Updated : Sep 1, 2024, 5:47 pm IST
SHARE ARTICLE
AIG ਮਨਜੀਤ ਸਿੰਘ
AIG ਮਨਜੀਤ ਸਿੰਘ

Patiala News : AIG ਮਨਜੀਤ ਸਿੰਘ ਨੇ ਤਿੰਨ ਮਹੀਨੇ ਦੀ ਤਨਖਾਹ ਜਮਾਂ ਕਰਵਾਈ

Patiala News : ਜੇਲ੍ਹ ਮਹਿਕਮੇ ਦੇ ਸੀਨੀਅਰ ਅਫ਼ਸਰ ਨੇ ਸਵੈ ਇੱਛਾ ਰਿਟਾਇਰਮੈਂਟ ਮੰਗੀ ਹੈ। AIG ਮਨਜੀਤ ਸਿੰਘ ਨੇ ਤਿੰਨ ਮਹੀਨੇ ਦੀ ਤਨਖਾਹ ਜਮਾਂ ਕਰਵਾਈ ਹੈ। ਅੱਜ ਹੀ ਬਠਿੰਡਾ ਜੇਲ੍ਹ ਦੀ ਬਦਲੀ ਦੇ ਆਰਡਰ ਹੋਏ ਸੀ। ਪਹਿਲਾਂ ਬਤੌਰ ਜੇਲਰ ਪਟਿਆਲਾ ਤਾਇਨਾਤ ਸੀ। ਇਸ ਮੌਕੇ ਉਨ੍ਹਾਂ ਫੋਨ ਉੱਪਰ ਦੱਸਿਆ ਕਿ ਮੈਂ ਆਪਣੇ ਵਿਭਾਗ ਨੂੰ ਲਿਖਤੀ ਰੂਪ ਵਿੱਚ ਭੇਜ ਦਿੱਤਾ ਬਾਕੀ ਵਿਭਾਗ ਦੀ ਮਰਜ਼ੀ ਉਹ ਮੇਰੀ ਸਵੈ ਇੱਛਾ ਰਿਟਾਇਰਮੈਂਟ ਨੂੰ ਮਨਜ਼ੂਰ ਕਰਦੇ ਹਨ ਜਾਂ ਨਹੀਂ।

(For more news apart from senior officer of prison department asked for voluntary retirement News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement