GNDU ਦੇ ਵਿਦਿਆਰਥੀਆਂ ਨੇ ਬਾਥਰੂਮਾਂ ਦੀ ਸਫ਼ਾਈ ਲਈ ਬਣਾਇਆ ਹੈਰਾਨ ਕਰਨ ਵਾਲਾ ਯੰਤਰ  
Published : Apr 2, 2019, 1:32 pm IST
Updated : Apr 2, 2019, 1:32 pm IST
SHARE ARTICLE
GNDU, Student
GNDU, Student

ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਵਿਚ ਬਣੇ ਬਾਥਰੂਮਾਂ ਵਿਚ ਬਹੁਤ ਗੰਦਗੀ ਰਹਿੰਦੀ ਹੈ...

ਅੰਮ੍ਰਿਤਸਰ : ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਵਿਚ ਬਣੇ ਬਾਥਰੂਮਾਂ ਵਿਚ ਬਹੁਤ ਗੰਦਗੀ ਰਹਿੰਦੀ ਹੈ। ਦੇਸ਼ ਦੀ ਸਵੱਛ ਭਾਰਤ ਅਭਿਆਨ ਵੀ ਇਸ ਦੀ ਹਾਲਤ ਨਹੀਂ ਸੁਧਰਾ ਸਕਿਆ। ਇਸ ਦੇ ਚੱਲਦਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਇਲੈਕਟ੍ਰੋਨਿਕ ਵਿਭਾਗ ਦੇ ਵਿਦਿਆਰਥੀਆਂ ਨੇ ਬਾਥਰੂਮਾਂ ਦੀ ਸਫ਼ਾਈ ਲਈ ਅਨੋਖਾ ਤਰੀਕਾ ਲੱਭਿਆ ਹੈ। ਵਿਦਿਆਰਥੀਆਂ ਨੇ ਬਾਥਰੂਮਾਂ ਵਿਚ ਅਜਿਹਾ ਯੰਤਰ ਲਗਾਇਆ ਹੈ, ਜਿਸ ਨਾਲ ਹਮੇਸ਼ਾ ਇਹ ਸਾਫ਼-ਸੁਥਰਾ ਰਹਿਣਗੇ।

GNDU StudentsGNDU Students

ਇਸ ਨਾਲ ਜਿਵੇਂ ਹੀ ਕੋਈ ਵਿਅਕਤੀ ਬਾਥਰੂਮ ਦਾ ਇਸਤੇਮਾਲ ਕਰੇਗਾ ਉਸ ਤੋਂ ਬਾਅਦ ਉਸ ਦਾ ਦਰਵਾਜ਼ਾ ਅਪਣੇ ਆਪ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਬਾਥਰੂਮ ਦੇ ਦਰਵਾਜ਼ੇ ਦੇ ਬਾਹਰ ਇਕ ਮਸ਼ੀਨ ਲੱਗੀ ਹੈ, ਜਿਸ ਵਿਚ ਇਕ ਚਿਪ ਹੈ ਅਤੇ ਇਸ ਚਿਪ ਨਾਲ ਜੁੜਿਆ ਇਕ ਕਾਰਡ ਸਫ਼ਾਈ ਕਰਮਚਾਰੀ ਕੋਲ ਹੋਵੇਗਾ, ਜਿਸ ਨੂੰ ਕਰਮਚਾਰੀ ਉਸ ਯੰਤਰ ਦੇ ਸਾਹਮਣੇ ਰੱਖੇਗਾ, ਜਿਸ ਵਿਚ ਇਕ ਚਿਪ ਲੱਗੀ ਹੈ, ਤੇ ਇਸ ਚਿਪ ਨਾਲ ਜੁੜਿਆ ਇਕ ਕਾਰਡ ਸਫ਼ਾਈ ਕਰਮਚਾਰੀ ਕਲ ਹੋਵੇਗਾ।

GNDUGNDU

ਜਿਸ ਨੂੰ ਕਰਮਚਾਰੀ ਉਸ ਯੋਤਰ ਦੇ ਸਾਹਮਣੇ ਰੱਖੇਗਾ, ਜਿਸ ਵਿਚ ਇਕ ਚਿਪ ਲੱਗੀ ਹੋਏ ਅਤੇ ਜਿਸ ਤੋਂ ਬਾਅਦ ਦਰਵਾਜ਼ਾ ਖੁੱਲ੍ਹ ਜਾਵੇਗਾ। ਇਸ ਦੇ ਨਾਲ ਹੀ ਜਦੋਂ ਇਹ ਸਫ਼ਾਈ ਕਰੇਗਾ ਉਸ ਤੋਂ ਬਾਅਦ ਦਰਵਾਜ਼ਾ ਖੁੱਲ੍ਹ ਜਾਵੇਗਾ ਜਦਕਿ ਸਫ਼ਾਈ ਤੋਂ ਬਿਨ੍ਹਾਂ ਬਾਥਰੂਮ ਦਾ ਦਰਵਾਜ਼ਾ ਨਹੀਂ ਖੁੱਲ੍ਹ ਸਕੇਗਾ। ਇਹ ਹੀ ਹੀਂ ਇਸ ਨਾਲ ਸਫ਼ਾਈ ਕਰਮਚਾਰੀ ਵੀ ਜਵਾਬਦੇਹੀ ਹੋਵੇਗਾ।

GNDUGNDU

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਨੂੰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਲਗਾਇਆ ਹੈ ਤੇ ਆਉਣ ਵਾਲੇ ਸਮੇਂ ਵਿਚ ਹਰੇਕ ਰੇਲਵੇ ਸਟੇਸ਼ਨ ਦੇ ਬਾਥਰੂਮ ਵਿਚ ਇਹ ਯੰਤਰ ਲਗਾ ਦਿੱਤਾ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement