ਚੰਡੀਗੜ੍ਹ 'ਚ ਮਿਲਾਵਟੀ ਦੁੱਧ ਦੀ ਵਰਤੋਂ ਬੱਚਿਆਂ ਲਈ ਖ਼ਤਰਨਾਕ
Published : Sep 2, 2018, 12:25 pm IST
Updated : Sep 2, 2018, 12:25 pm IST
SHARE ARTICLE
Children in Chandigarh drinking milk heavily diluted
Children in Chandigarh drinking milk heavily diluted

ਛੋਟੇ ਬੱਚੇ,  ਜਿਨ੍ਹਾਂ ਨੇ ਹੁਣੇ ਮਾਂ ਦਾ ਦੁੱਧ ਲੈਣਾ ਬੰਦ ਕਰ ਦਿੱਤਾ ਹੈ, ਚੰਡੀਗੜ ਵਿਚ ਸਕੂਲ ਜਾਣ ਵਾਲੇ ਬੱਚੇ ਗੁਣਵੱਤਾ ਵਾਲੇ ਦੁੱਧ ਨਹੀਂ ਪੀ ਰਹੇ ਹਨ

ਚੰਡੀਗੜ੍ਹ, ਛੋਟੇ ਬੱਚੇ,  ਜਿਨ੍ਹਾਂ ਨੇ ਹੁਣੇ ਮਾਂ ਦਾ ਦੁੱਧ ਲੈਣਾ ਬੰਦ ਕਰ ਦਿੱਤਾ ਹੈ, ਚੰਡੀਗੜ ਵਿਚ ਸਕੂਲ ਜਾਣ ਵਾਲੇ ਬੱਚੇ ਗੁਣਵੱਤਾ ਵਾਲੇ ਦੁੱਧ ਨਹੀਂ ਪੀ ਰਹੇ ਹਨ। ਇਹ ਘਟੀਆ ਦੁੱਧ ਹੈ। ਪਿਛਲੇ ਦੋ ਸਾਲਾਂ ਵਿਚ, ਦੁੱਧ ਦੇ 700 ਤੋਂ ਜ਼ਿਆਦਾ ਨਮੂਨੇ ਮਿਲਾਵਟ ਦੇ ਪਾਏ ਗਏ ਸਨ। ਅਪ੍ਰੈਲ 2016 ਤੋਂ ਜੁਲਾਈ 2018 ਤਕ ਚੰਡੀਗੜ ਦੇ ਮੋਬਾਈਲ ਫੂਡ ਸੇਫਟੀ ਲੈਬ ਵਿਚ 1,275 ਵਿਚੋਂ ਕੁਲ 734 ਦੁੱਧ ਦੇ ਨਮੂਨਿਆਂ ਦਾ ਨਰੀਖਣ ਕੀਤਾ ਗਿਆ ਸੀ, ਜੋ ਘੱਟ ਗੁਣਵੱਤਾ ਵਾਲੇ ਸਨ। ਇੱਕ ਨਮੂਨੇ ਵਿਚ ਮੁਲਾਵਤ ਮਿਲੀ, ਯੂਟੀ ਸਿਹਤ ਵਿਭਾਗ ਦੇ ਅੰਕੜਿਆਂ ਨੇ ਇਹ ਖੁਲਾਸਾ ਕੀਤਾ। 

Children in Chandigarh drinking milk heavily dilutedChildren in Chandigarh drinking milk heavily diluted

ਇਸ ਦੇ ਇਲਾਵਾ, 407 ਡੇਰੀ ਉਤਪਾਦਾਂ ਵਿਚੋਂ ਦੋ ਨਮੂਨੇ ਘੱਟੀਆ ਗੁਣਵੱਤਾ ਦੇ ਪਾਏ ਗਏ ਸਨ। ਹਾਲਾਂਕਿ, ਨਰੀਖਣ ਕੀਤੇ ਗਏ ਕੁਲ 128 ਪਾਣੀ ਦੇ ਨਮੂਨੇ ਠੀਕ ਸਨ। ਸਿਹਤ ਅਧਿਕਾਰੀਆਂ ਦੇ ਅਨੁਸਾਰ, ਚੰਡੀਗੜ ਮੋਬਾਇਲ ਫੂਡ ਸੇਫਟੀ ਟੈਸਟਿੰਗ ਲੈਬੋਰੇਟਰੀ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸ਼ਹਿਰ ਸੀ। 2016 ਵਿਚ, ਇੱਕ ਪੁਰਾਣੀ ਐਂਬੂਲੈਂਸ ਨੂੰ ਇੱਕ ਨਰੀਖਣ ਪ੍ਰਯੋਗਸ਼ਾਲਾ ਵਿਚ ਬਦਲਿਆ। ਇਸ ਸ਼ੁਰੂਆਤ ਦੀ ਸਰਾਹਨਾ ਖਾਦ ਸੁਰੱਖਿਆ ਅਤੇ ਉਤਪਾਦ ਅਥਾਰਟੀ (FSSAI) ਨੇ ਕੀਤੀ ਸੀ, ਜਿਸ ਨੇ ਚੰਡੀਗੜ੍ਹ ਨੂੰ ਇੱਕ ਹੋਰ ਮੋਬਾਇਲ ਖਾਦ ਸੁਰੱਖਿਆ ਪ੍ਰਯੋਗਸ਼ਾਲਾ ਦਿੱਤੀ ਸੀ।

Children in Chandigarh drinking milk heavily dilutedChildren in Chandigarh drinking milk heavily diluted

ਯੂਟੀ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ, ਦੁੱਧ, ਚੀਨੀ ਸਮੱਗਰੀ ਵਿਸ਼ਲੇਸ਼ਕ ਅਤੇ ਪਾਣੀ ਨਿਰੀਖਕ ਦੀ ਵੀ ਸਹੂਲਤ ਦਾ ਪ੍ਰਬੰਧ ਸੀ। ਇਸ ਤੋਂ ਇਲਾਵਾ, ਦਾਲਾਂ / ਅਨਾਜ, ਮਸਲੇ,  ਚਰਬੀ / ਤੇਲ, ਹਲਦੀ, ਸ਼ਹਿਦ ਅਤੇ ਹੋਰ ਨਮੂਨਿਆਂ ਦਾ ਵੀ ਨਰੀਖਣ ਕੀਤਾ ਗਿਆ। 17 ਕਿਸਮਾਂ ਦੇ 2,392 ਖਾਦ ਉਤਪਾਦਾਂ ਵਿਚੋਂ 742 ਘਟੀਆ ਗੁਣਵੱਤਾ ਦੇ ਪਾਏ ਗਏ ਸਨ। ਘਟੀਆ ਗੁਣਵੱਤਾ ਦਾ ਮਤਲੱਬ ਹੈ ਕਿ ਇਨ੍ਹਾਂ ਨਮੂਨਿਆਂ ਵਿਚ ਪਾਣੀ ਮਿਲਾਇਆ ਗਿਆ ਸੀ ਜਾਂ ਚਰਬੀ ਦੀ ਮਾਤਰਾ ਓਨੀ ਨਹੀਂ ਸੀ ਜਿੰਨੀ ਦੁੱਧ ਉਤਪਾਦਕ ਵੇਚਦੇ ਸਮੇਂ ਦਾਅਵਾ ਕਰਦੇ ਸੀ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement