ਓਏ 'ਮੱਖਣਾ' ਤੂੰ ਨਚਾਰ ਪਿੱਛੇ ਲੱਗ ਸਿੱਖੀ ਤਿਆਗਤੀ, ਲੱਖ ਲਾਹਣਤ : ਸਿੱਖ ਵਿਅਕਤੀ
Published : Oct 2, 2019, 10:31 am IST
Updated : Oct 2, 2019, 12:30 pm IST
SHARE ARTICLE
Punjabi Singer KS Makhan
Punjabi Singer KS Makhan

ਬੀਤੇ ਦਿਨੀਂ ਪੰਜਾਬੀ ਗਾਇਕ ਕੇ ਐੱਸ ਮੱਖਣ ਵੱਲੋਂ ਲਾਈਵ ਹੋਕੇ ਕਕਾਰਾਂ ਦਾ ਤਿਆਗ ਕਰਨਾ ਸਿੱਖ ਭਾਈਚਾਰੇ ਅੰਦਰ ਗੁੱਸੇ ਦੀ ਇੱਕ ਵੱਡੀ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਕੇ ਐੱਸ ਮੱਖਣ ਵੱਲੋਂ ਲਾਈਵ ਹੋਕੇ ਕਕਾਰਾਂ ਦਾ ਤਿਆਗ ਕਰਨਾ ਸਿੱਖ ਭਾਈਚਾਰੇ ਅੰਦਰ ਗੁੱਸੇ ਦੀ ਇੱਕ ਵੱਡੀ ਲਹਿਰ ਫੈਲਾ ਗਿਆ। ਜਿਥੇ ਉਸਦੀ ਇਸ ਹਰਕਤ ਤੇ ਵਿਦੇਸ਼ਾਂ 'ਚ ਬੈਠੇ ਸਿੱਖ ਵੀ ਉਸਦੀ ਇਸ ਵੀਡੀਓ ਦੀ ਨਿੰਦਾ ਕਰਦੇ ਹੋਏ ਲਾਹਨਤਾਂ ਪਾਉਂਦੇ ਨਹੀਂ ਥੱਕ ਰਹੇ। ਅਜਿਹੀ ਇੱਕ ਵੀਡੀਓ ਜਰਮਨੀ 'ਚ ਬੈਠੇ ਇੱਕ ਸਿੱਖ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ।

ਕੇ ਐੱਸ ਮੱਖਣ ਲਾਹਨਤਾਂ ਕੇ ਐੱਸ ਮੱਖਣ ਲਾਹਨਤਾਂ

ਜਿਸਨੇ ਵੀਡੀਓ ਰਾਹੀਂ ਕੇ ਐੱਸ ਮੱਖਣ ਨੂੰ ਕਿਹਾ ਕਿ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਨਾ ਤੇਰਾ ਕੋਈ ਵਜੂਦ ਰਹਿਣਾ ਹੋਰ ਤਾਂ ਹੋਰ ਉਸਨੇ ਗੁਰਦਾਸ ਮਾਨ ਨੂੰ ਨਚਾਰ ਸੰਬੋਧਨ ਕਰਦੇ ਹੋਏ, ਕੇ ਐੱਸ ਮੱਖਣ ਨੂੰ ਉਸਦਾ ਸਾਥ ਦੇਣ ਪਿਛੇ ਕਕਾਰਾਂ ਦਾ ਤਿਆਗ ਕਰਨ ਤੇ ਲਾਹਨਤਾਂ ਪਾਈਆਂ।

ਕੇ ਐੱਸ ਮੱਖਣ ਲਾਹਨਤਾਂ ਕੇ ਐੱਸ ਮੱਖਣ ਲਾਹਨਤਾਂ

ਬੀਤੇ ਦਿਨੀ ਪੰਜਾਬੀ ਗਾਇਕ ਕੇ ਐੱਸ ਮੱਖਣ ਵਲੋਂ ਲਾਈਵ ਹੋਕੇ ਜੋ ਕਕਾਰਾਂ ਨੂੰ ਤਿਆਗਿਆ ਗਿਆ। ਸਿੱਖ ਭਾਈਚਾਰੇ ਵਿੱਚ ਕੇ ਐੱਸ ਮੱਖਣ ਦੀ ਇਸ ਹਰਕਤ ਨੂੰ ਲੈਕੇ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਇਹ ਹਰਕਤ ਕਰਕੇ ਸਿੱਖਾਂ ਦੇ ਸਹੇੜੇ ਗੁੱਸੇ ਦਾ ਸਾਹਮਣਾ ਕਿਵੇਂ ਕਰਨਗੇ ਕੇ ਐੱਸ ਮੱਖਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement