ਪੰਜਾਬ ਸਰਕਾਰ ਨੇ 4 IPS ਅਫ਼ਸਰਾਂ ਨੂੰ ਤਰੱਕੀ ਦੇ ਕੇ ਬਣਾਇਆ DIG
Published : Nov 4, 2022, 12:17 pm IST
Updated : Nov 4, 2022, 12:17 pm IST
SHARE ARTICLE
Punjab Government promotes 4 IPS officers to DIG rank
Punjab Government promotes 4 IPS officers to DIG rank

ਇਹਨਾਂ ਅਧਿਕਾਰੀਆਂ ਵਿਚ ਆਈਪੀਐਸ ਗੁਰਦਿਆਲ ਸਿੰਘ, ਆਈਪੀਐਸ ਮਨਦੀਪ ਸਿੰਘ, ਆਈਪੀਐਸ ਨਰਿੰਦਰ ਭਾਰਗਵ ਅਤੇ ਆਈਪੀਐਸ ਰਣਜੀਤ ਸਿੰਘ ਸ਼ਾਮਲ ਹਨ।


ਚੰਡੀਗੜ੍ਹ: ਪੰਜਾਬ ਸਰਕਾਰ ਨੇ 4 ਆਈਪੀਐਸ ਅਫ਼ਸਰਾਂ ਨੂੰ ਤਰੱਕੀ ਦਿੰਦੇ ਹੋਏ ਡੀਆਈਜੀ ਬਣਾਇਆ ਹੈ। ਇਹਨਾਂ ਅਧਿਕਾਰੀਆਂ ਵਿਚ ਆਈਪੀਐਸ ਗੁਰਦਿਆਲ ਸਿੰਘ, ਆਈਪੀਐਸ ਮਨਦੀਪ ਸਿੰਘ, ਆਈਪੀਐਸ ਨਰਿੰਦਰ ਭਾਰਗਵ ਅਤੇ ਆਈਪੀਐਸ ਰਣਜੀਤ ਸਿੰਘ ਸ਼ਾਮਲ ਹਨ।

Photo

ਦੱਸ ਦੇਈਏ ਕਿ ਆਈਪੀਐਸ ਨਰਿੰਦਰ ਭਾਰਗਵ ਇਸ ਸਮੇਂ ਲੁਧਿਆਣਾ ਵਿਚ ਸੰਯੁਕਤ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਰਹੇ ਹਨ। ਉਹ ਐਸਐਸਪੀ (ਸੀਨੀਅਰ ਪੁਲਿਸ ਸੁਪਰਡੈਂਟ) ਫਾਜ਼ਿਲਕਾ, ਨਵਾਂ ਸ਼ਹਿਰ, ਬਰਨਾਲਾ, ਫਿਰੋਜ਼ਪੁਰ ਰਹਿ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement