
ਆਮ ਆਦਮੀ ਪਾਰਟੀ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਯੂਥ ...
ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਅਤੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਯੂਥ ਵਿੰਗ ਦੇ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ। ‘ਆਪ’ ਚੰਡੀਗੜ ਹੈਡਕੁਅਟਰ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਕਿ ਇਹ ਨਿਯੁਕਤੀਆਂ ‘ਆਪ’ ਦੀ ਸੂਬਾ ਕੋਰ ਕਮੇਟੀ ਅਤੇ ਯੂਥ ਵਿੰਗ ਦੇ ਸੀਨੀਅਰ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕੀਤੀਆਂ ਗਈਆਂ ਹਨ।
ਜਾਰੀ ਸੂਚੀ ਅਨੁਸਾਰ
ਖਜਾਨਚੀ - ਅੰਮਿ੍ਰਤ ਸਿੰਘ ਸਿੱਧੂ
ਬੁਲਾਰਾ - ਨਰਿੰਦਰ ਕੌਰ ਭਰਾਜ ਅਤੇ ਅੰਮ੍ਰਿਤ ਸਿੰਘ ਸਿੱਧੂ
ਯੂਥ ਵਿੰਗ ਸੂਬਾ ਟੀਮ
ਜੋਨ ਨਾਮ ਅਹੁਦਾ
ਮਾਲਵਾ-3 ਚਮਕੌਰ ਸਿੰਘ ਬਾਹੀਆ ਉਪ ਪ੍ਰਧਾਨ
ਮਾਲਵਾ 3 ਮਨਪ੍ਰੀਤ ਸਿੰਘ ਮਨੀ ਵੜੈਚ ਉਪ ਪ੍ਰਧਾਨ
ਮਾਲਵਾ 3 ਹਰਪ੍ਰੀਤ ਸਿੰਘ ਹੰਜਰਾ ਉਪ ਪ੍ਰਧਾਨ
ਮਾਲਵਾ 3 ਮਨਪ੍ਰੀਤ ਸਿੰਘ ਮਨੀ ਸਾਰੋ ਉਪ ਪ੍ਰਧਾਨ
ਮਾਲਵਾ 3 ਚੰਦਰ ਸੇਖਰ ਬਾਵਾ ਜਨਰਲ ਸਕੱਤਰ
ਜੋਨ ਯੂਥ ਵਿੰਗ ਟੀਮ
ਜੋਨ ਨਾਮ ਅਹੁਦਾ
ਮਾਲਵਾ 3 ਵਿਸ਼ਵਮੀਤ ਸਰਾਓ ਉਪ ਪ੍ਰਧਾਨ
ਮਾਲਵਾ 3 ਰੀਸ਼ਬ ਸਰਮਾ ਉਪ-ਪ੍ਰਧਾਨ
ਮਾਲਵਾ 3 ਰਜਤ ਬੰਸਲ ਉਪ-ਪ੍ਰਧਾਨ
ਮਾਲਵਾ 3 ਦਰਸਨ ਸਿੰਘ ਗੀਤੀ ਚੀਮਾ ਉਪ ਪ੍ਰਧਾਨ
ਮਾਲਵਾ 3 ਗੁਰਮੁਖ ਸਿੰਘ ਜਨਰਲ ਸਕੱਤਰ
ਮਾਲਵਾ 2 ਗੁਰਚਰਨ ਸਿੰਘ ਗਾਲਿਬ ਜਨਰਲ ਸਕੱਤਰ
ਮਾਲਵਾ 3 ਗੁਰਜੀਤ ਧਾਲੀਵਾਲ ਜਨਰਲ ਸਕੱਤਰ
ਮਾਲਵਾ 3 ਡੇਵਿਡ ਸਰਮਾ ਜਨਰਲ ਸਕੱਤਰ
ਮਾਲਵਾ 3 ਲਵ ਧਾਲੀਵਾਲ ਜਨਰਲ ਸਕੱਤਰ
ਯੂਥ ਵਿੰਗ ਜਿਲਾ ਟੀਮ
ਜੋਨ ਜ਼ਿਲਾ ਜਿਲਾ ਪ੍ਰਧਾਨ
ਮਾਝਾ ਗੁਰਦਾਸਪੁਰ ਐਡਵੋਕੇਟ ਨਿਸ਼ਾਨ ਸਿੰਘ
ਮਾਝਾ ਅੰਮ੍ਰਿਤਸਰ ਦਿਹਾਤੀ ਜਸਪ੍ਰੀਤ ਸਿੰਘ ਬਾਲ
ਦੋਆਬਾ ਹੁਸ਼ਿਆਰਪੁਰ ਡਾ. ਹਰਮਿੰਦਰ
ਮਾਲਵਾ 1 ਮਾਨਸਾ ਹਰਜੀਤ ਸਿੰਘ
ਮਾਲਵਾ 1 ਫਿਰੋਜਪੁਰ ਗੁਰਪ੍ਰੀਤ ਸਿੰਘ ਖੋਸਾ
ਮਾਲਵਾ 2 ਫਤਿਹਗੜ ਸਾਹਿਬ ਰਸ਼ਪਿੰਦਰ ਸਿੰਘ
ਮਾਲਵਾ 2 ਲੁਧਿਆਣਾ ਪੇਂਡੂ-1 ਲਖਵੀਰ ਔਜਲਾ
ਮਾਲਵਾ 2 ਲੁਧਿਆਣਾ (ਕੋਰਪ.) ਅਮਰਿੰਦਰ ਸਿੰਘ ਜੱਸੋਵਾਲ
ਮਾਲਵਾ 2 ਮੋਗਾ ਜਸਦੀਪ ਸਿੰਘ ਗੈਰੀ
ਮਾਲਵਾ 3 ਸੰਗਰੂਰ ਨਰਿੰਦਰ ਕੌਰ ਭਰਾਜ
ਮਾਲਵਾ 3 ਬਰਨਾਲਾ ਪਰਮਿੰਦਰ ਸਿੰਘ ਭੰਗੂ