ਏਅਰਪੋਰਟ ਆਫ਼ ਇੰਡੀਆ ਵਲੋਂ ਚੰਡੀਗੜ੍ਹ ਸਮੇਤ 16 ਵੱਡੇ ਏਅਰਪੋਰਟਾਂ ‘ਚ ਪਲਾਸਟਿਕ ‘ਤੇ ਪਾਬੰਦੀ
Published : Jan 7, 2019, 8:38 pm IST
Updated : Jan 7, 2019, 8:38 pm IST
SHARE ARTICLE
Chandigarh Airport
Chandigarh Airport

ਏਅਰਪੋਰਟ ਆਫ਼ ਇੰਡੀਆ ਵਲੋਂ ਚੰਡੀਗੜ੍ਹ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ ‘ਤੇ ਪਲਾਸਟਿਕ ਦੀ ਵਰਤੋਂ ‘ਤੇ...

ਚੰਡੀਗੜ੍ਹ : ਏਅਰਪੋਰਟ ਆਫ਼ ਇੰਡੀਆ ਵਲੋਂ ਚੰਡੀਗੜ੍ਹ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿਤੀ ਹੈ। ਏਅਰਪੋਰਟ ਆਫ਼ ਇੰਡੀਆ ਵਲੋਂ ਸੁਣਾਏ ਗਏ ਇਸ ਵੱਡੇ ਫ਼ੈਸਲੇ ਤੋਂ ਕਈ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਫ਼ੈਸਲੇ ਮੁਤਾਬਕ ਯਾਤਰੀ ਅਪਣੇ ਨਾਲ ਪਲਾਸਟਿਕ ਦੀਆਂ ਪਲੇਟਾਂ, ਚਮਚੇ ਆਦਿ ਵੀ ਨਹੀਂ ਲਿਜਾ ਸਕਣਗੇ।

Chandigarh AirportChandigarh Airportਇਸ ਤੋਂ ਇਲਾਵਾ ਏਅਰ ਅਥਾਰਿਟੀ ਦਾ ਮੁੱਖ ਟੀਚਾ ਇਹ ਹੈ ਕਿ 31 ਜਨਵਰੀ ਤੱਕ 34 ਏਅਰਪੋਰਟਾਂ ਨੂੰ ਪਲਾਸਟਿਕ ਰਹਿਤ ਕੀਤਾ ਜਾਵੇਗਾ। 16 ਏਅਰਪੋਰਟਾਂ ਵਿਚ ਚੰਡੀਗੜ੍ਹ ਤੋਂ ਇਲਾਵਾ ਅਹਿਮਦਾਬਾਦ, ਭੁਵਨੇਸ਼ਵਰ, ਤਿਰੁਪਤੀ, ਭੋਪਾਲ, ਇੰਦੌਰ, ਵਿਜੈਵਾੜਾ, ਕਲਕੱਤਾ ਆਦਿ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement