
ਯੂ.ਪੀ.ਐਸ.ਸੀ ਵੱਲੋਂ ਭੇਜੇ ਪੈਨਲ ਵਿਚ ਆਪਣਾ ਨਾਮ ਨਾ ਹੋਣ ਤੋਂ ਨਰਾਜ਼ ਐਸਟੀਐਫ਼ ਮੁਖੀ ਮੁਹੰਮਦ ਮਸਤਫ਼ਾ ਜਲਦ ਹੀ ਸੁਪਰੀਮ ਕੋਰਟ ਜਾ ਸਕਦੇ ਹਨ...
ਚੰਡੀਗੜ੍ਹ : ਯੂ.ਪੀ.ਐਸ.ਸੀ ਵੱਲੋਂ ਭੇਜੇ ਪੈਨਲ ਵਿਚ ਆਪਣਾ ਨਾਮ ਨਾ ਹੋਣ ਤੋਂ ਨਰਾਜ਼ ਐਸਟੀਐਫ਼ ਮੁਖੀ ਮੁਹੰਮਦ ਮਸਤਫ਼ਾ ਜਲਦ ਹੀ ਸੁਪਰੀਮ ਕੋਰਟ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਐਸ.ਸੀ ਦੀਆਂ ਦਿਸ਼ਾ ਨਿਰਦੇਸ਼ ਪੂਰੀਆਂ ਕਰਨ ਤੋਂ ਬਾਅਦ ਉਨ੍ਹਾਂ ਦਾ ਨਾਮ ਸਾਜ਼ਿਸ਼ ਤਹਿਤ ਨਹੀਂ ਆਉਣ ਦਿੱਤਾ ਗਿਆ।
UPSC
ਪੰਜਾਬ ਵਿਚ ਨਵਾਂ ਡੀ.ਜੀ.ਪੀ ਲਾਉਣ ਲਈ ਸਰਕਾਰ ਕੋਲ ਪਹੁੰਚਿਆ ਯੂ.ਪੀ.ਐਸ.ਸੀ ਵੱਲੋਂ ਤਿਆਰ 3 ਨਾਵਾਂ ਦਾ ਪੈਨਲ ਹੈ। ਜਿਨ੍ਹਾਂ ਵਿਚ ਡੀਜੀ ਇੰਟੈਲੀਜੈਂਸ ਦਿਨਕਰ ਗੁਪਤਾ ਸਣੇ ਐਮਕੇ ਤਿਵਾੜੀ ਅਤੇ ਵੀਕੇ ਭਾਵਰਾ ਦਾ ਨਾਅ ਸ਼ਾਮਲ ਹੈ।