
ਨੀਰਜ ਸ਼ਰਮਾ ਨਾਂ ਦੇ ਨੌਜਵਾਨ ਕੋਲੋਂ ਇਹ ਨਕਦੀ ਬਰਾਮਦ ਹੋਈ ਹੈ
Panchkula News : ਚੋਣ ਜ਼ਾਬਤੇ ਦੌਰਾਨ ਪੰਚਕੂਲਾ ਵਿੱਚ ਪੰਜਾਬ-ਹਰਿਆਣਾ ਬਾਰਡਰ ਤੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੀਰਜ ਸ਼ਰਮਾ ਨਾਂ ਦੇ ਨੌਜਵਾਨ ਕੋਲੋਂ ਇਹ ਨਕਦੀ ਬਰਾਮਦ ਹੋਈ ਹੈ।
ਇਹ ਵੀ ਪੜੋ: ਪਤਨੀ ਨੇ ਬਜ਼ੁਰਗ ਸੱਸ ਨਾਲ ਰਹਿਣ ਤੋਂ ਕੀਤਾ ਇਨਕਾਰ; ਹਾਈਕੋਰਟ ਨੇ ਤਲਾਕ ਦੀ ਦਿੱਤੀ ਮਨਜ਼ੂਰੀ
ਦੱਸਿਆ ਜਾ ਰਿਹਾ ਹੈ ਕਿ 14 ਲੱਖ 95 ਹਜ਼ਾਰ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਚੋਣ ਜ਼ਾਬਤਾ ਲਾਗੂ ਹੈ।
ਇਹ ਵੀ ਪੜੋ: ਰਵਨੀਤ ਸਿੰਘ ਬਿੱਟੂ ਨੇ ਗਊ ਨੂੰ 'ਰਾਸ਼ਟਰ ਮਾਤਾ' ਦਾ ਦਰਜਾ ਦਿਵਾਉਣ ਲਈ ਸ਼ੰਕਰਾਚਾਰੀਆ ਨੂੰ ਲਿਖੀ ਚਿੱਠੀ