ਅਕਾਲੀ ਦਲ ਤੇ ਆਮ ਆਦਮੀ ਪਾਰਟੀ ਕਾਂਗਰਸ ਦਾ ਕੁਝ ਨੀ ਵਿਗਾੜ ਸਕਦੀ - ਔਜਲਾ
Published : Feb 9, 2019, 3:45 pm IST
Updated : Feb 9, 2019, 3:45 pm IST
SHARE ARTICLE
Gurjeet Singh Aujla
Gurjeet Singh Aujla

ਕਾਂਗਰਸ ਦਿਖਾਵੇਗੀ ਚੋਣਾਂ ਵਿਚ ਅਪਣਾ ਜੋਰ ਇਹ ਗੱਲ ਕਹਿ ਰਹੇ ਨੇ ਗੁਰਜੀਤ ਸਿੰਘ...

ਅੰਮ੍ਰਿਤਸਰ : ਕਾਂਗਰਸ ਦਿਖਾਵੇਗੀ ਚੋਣਾਂ ਵਿਚ ਅਪਣਾ ਜੋਰ ਇਹ ਗੱਲ ਕਹਿ ਰਹੇ ਨੇ ਗੁਰਜੀਤ ਸਿੰਘ ਔਜਲਾ। ਦੱਸ ਦਈਏ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਮਖਿਆਲੀ ਧਿਰਾਂ ਵਲੋਂ ਬਣਾਏ ਚੌਥੇ ਫਰੰਟ ਤੋਂ ਕਾਂਗਰਸ ਨੂੰ ਕੋਈ ਖਤਰਾ ਨਾ ਹੋਣ ਦੀ ਗੱਲ ਆਖੀ ਹੈ। ਔਜਲਾ ਨੇ ਕਿਹਾ ਕਿ ਚੌਥੇ ਫਰੰਟ ਤੋਂ ਸਿਰਫ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਖਤਰਾ ਹੈ ਜਦੋਂ ਕਿ ਕਾਂਗਰਸ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ।

Harsimrat Kaur Badal Harsimrat Kaur Badal

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵਲੋਂ ਹਰਸਿਮਰਤ ਕੌਰ ਬਾਦਲ ਵਿਰੁਧ ਬਠਿੰਡਾ ਤੋਂ ਚੋਣ ਲੜਨ ਸਬੰਧੀ ਬੋਲਦੇ ਹੋਏ ਔਜਲਾ ਨੇ ਕਿਹਾ ਕਿ ਖਹਿਰਾ ਜਿਥੋਂ ਮਰਜ਼ੀ ਚੋਣ ਲੜ ਲੈਣ ਪਰ ਹਰਸਿਮਰਤ ਬਾਦਲ ਨੂੰ ਤਾਂ ਸਿਰਫ ਕਾਂਗਰਸ ਹੀ ਹਰਾ ਸਕਦੀ ਹੈ ਅਤੇ ਉਹ ਇਸ ਗੱਲ ਯਕੀਨੀ ਬਣਾ ਕੇ ਦਿਖਾਉਣਗੇ।

Sukhpal Khaira Sukhpal Khaira

ਔਜਲਾ ਨੇ ਕਿਹਾ ਕਿ ਭਾਵੇਂ  ਅਕਾਲੀ ਦਲ ਜਿਨ੍ਹੀਂ ਮਰਜੀ ਮਜਬੂਤ ਪਾਰਟੀ ਬਣਨ ਦੀ ਕੋਸ਼ਿਸ਼ ਕਰ ਲਵੇ ਪਰ ਇਸ ਨੂੰ ਹਰਾਉਣ ਲਈ ਕਾਂਗਰਸ ਪੂਰੇ ਤਰੀਕੇ ਦੇ ਨਾਲ ਤਿਆਰ ਹੈ। ਔਜਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਸਪਾ ਦੇ ਨਾਲ ਜਿਨ੍ਹਾਂ ਮਰਜੀ ਗਠਜੋੜ ਬਣਾ ਲਵੇ ਪਰ ਕਾਂਗਰਸ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement