ਭਾਰਤ ਦੇ ਇਸ ਹੋਟਲ ‘ਚ ਪਾਕਿਸਤਾਨੀਆਂ ਦੇ ਲਈ ਲੱਗਾ ਹੈ No Entry ਦਾ ਬੋਰਡ
Published : May 9, 2019, 4:23 pm IST
Updated : May 9, 2019, 4:23 pm IST
SHARE ARTICLE
Hotel Milan Manager
Hotel Milan Manager

ਇਹ ਜਾਨਣਾ ਵੀ ਦਿਲਚਸਪ ਹੈ ਕਿ ਆਖੀਰਕਾਰ ਇਲਾਹਾਬਾਦ ਯਾਨੀ ਪ੍ਰਯਾਗਰਾਜ ਦੇ ਇਸ ਹੋਟਲ ਦੇ ਮੈਨੇਜਰ...

ਪ੍ਰਯਾਗਰਾਜ : ਇਹ ਜਾਨਣਾ ਵੀ ਦਿਲਚਸਪ ਹੈ ਕਿ ਆਖੀਰਕਾਰ ਇਲਾਹਾਬਾਦ ਯਾਨੀ ਪ੍ਰਯਾਗਰਾਜ ਦੇ ਇਸ ਹੋਟਲ ਦੇ ਮੈਨੇਜਰ ਨੇ ਆਪਣੇ ਹੋਟਲ ਵਿੱਚ ਪਾਕਿਸਤਾਨੀ ਨਾਗਰਿਕਾਂ ਲਈ ‘No Entry’ ਦਾ ਬੋਰਡ ਕਿਉਂ ਲਗਾਇਆ ਹੈ? ਪ੍ਰਯਾਗਰਾਜ ਸਥਿਤ ਹੋਟਲ ਮਿਲਾਨ ਪੈਲੇਸ ਦੇ ਬਾਹਰ ਪਾਕਿਸਤਾਨੀ ਨਾਗਰਿਕਾਂ ਲਈ No Entry ਦਾ ਬੋਰਡ ਲਗਾ ਹੋਇਆ ਹੈ।



 

ਉੱਤਰ ਪ੍ਰਦੇਸ਼ ‘ਚ ਪ੍ਰਯਾਗਰਾਜ ਦੇ ਇੱਕ ਹੋਟਲ ਦੇ ਬਾਹਰ ਪਾਕਿਸਤਾਨੀ ਨਾਗਰਿਕਾਂ ਲਈ No Entry ਦਾ ਬੋਰਡ ਲਗਾ ਹੋਇਆ ਹੈ। ਹੋਟਲ ਦੇ ਮੈਨੇਜਰ ਨੇ ਦੱਸਿਆ ਕਿ ਪੁਲਵਾਮਾ ਅਟੈਕ  ਤੋਂ ਬਾਅਦ ਹੋਟਲ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਪਾਕਿਸਤਾਨੀ ਨਾਗਰਿਕ ਇਸ ਹੋਟਲ ਵਿੱਚ ਘੱਟ ਹੀ ਆਉਂਦੇ ਹਨ ਲੇਕਿਨ ਫਿਰ ਵੀ ਉਸਦੇ ਬਾਵਜੂਦ ਅਸੀਂ ਪੁਲਵਾਮਾ ਅਟੈਕ ਤੋਂ ਬਾਅਦ ਇਹ ਕਦਮ ਚੁੱਕਿਆ ਹੈ।

Pakistan flagPakistan flag

ਜਿੱਥੇ ਇੱਕ ਪਾਸੇ ਦੇਸ਼ ਵਿੱਚ ਟੂਰਿਸਟ ਨੂੰ ਬੜਾਵਾ ਦੇਣ ਦੀ ਗੱਲ ਆਖੀ ਜਾਂਦੀ ਹੈ ਉਥੇ ਹੀ ਹੋਟਲ ਦੇ ਇਸ ਤਰ੍ਹਾਂ ਦੇ ਬੋਰਡ ਲਗਾਉਣ ‘ਤੇ ਇੱਕ ਸਵਾਲ ਵੀ ਮਨ ਵਿੱਚ ਪੈਦਾ ਹੁੰਦਾ ਹੈ, ਲੇਕਿਨ ਹੋਟਲ ਦੇ ਮੈਨੇਜਰ ਨੇ ਜੋ ਦਲੀਲ਼ ਦਿੱਤੀ ਹੈ ਉਹ ਦਲੀਲ਼ ਵੀ ਆਪਣੀ ਜਗ੍ਹਾ ‘ਤੇ ਕਿਤੇ ਨਾ ਕਿਤੇ ਭਾਵਨਾਵਾਂ ਦੀ ਲਿਹਾਜ਼ ਨਾਲ ਠੀਕ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement