
ਬਲੈਕ ਫ਼ੰਗਸ : ਐਮਫ਼ੋਟੇਰਿਸਿਨ-ਬੀ ਦਾ ਟੀਕਾ ਲੱਗਣ 'ਤੇ ਠੰਢ ਨਾਲ ਕੰਬਣ ਲੱਗੇ 40 ਫ਼ੀ ਸਦੀ ਮਰੀਜ਼
ਇੰਦੌਰ, 8 ਜੂਨ : ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਮਹਾਰਾਜਾ ਯਸ਼ਵੰਤ ਰਾਓ ਹਸਪਤਾਲ ਦੇ ਬਲੈਕ ਫ਼ੰਗਸ ਵਾਰਡ ਵਿਚ ਭਰਤੀ ਕਰੀਬ 40 ਫ਼ੀ ਸਦੀ ਮਰੀਜ਼ ਇਮਾਚਲ ਪ੍ਰਦੇਸ਼ ਦੀ ਦਵਾਈ ਫ਼ੈਕਟਰੀ ਵਿਚ ਬਣੀ ਐਫ਼ੋਟੇਰਿਸਿਨ-ਬੀ ਟੀਕਾ ਲਗਵਾਉਣ ਤੋਂ ਬਾਅਦ ਠੰਢ ਨਾਲ ਕੰਬਣ ਲੱਗੇ | ਇਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਇਹ ਟੀਕਾ ਲਗਾਉਣਾ ਬੰਦ ਕਰ ਦਿਤਾ ਹੈ | ਜ਼ਿਕਰਯੋਗ ਹੈ ਕਿ ਐਮਵਾਈਐਚ ਸੂਬੇ ਵਿਚ ਬਲੈਕ ਫ਼ੰਗਸ ਦਾ ਇਲਾਜ ਕਰਨ ਵਾਲਾ ਸੱਭ ਤੋਂ ਰੁਝਿਆ ਹੋਇਆ ਹਸਪਤਾਲ ਹੈ ਜਿਥੇ
image