ਕਿਸਾਨ ਅੰਦੋਲਨ ਕਰਕੇ ਦਿੱਤੇ ਅਸਤੀਫਿਆਂ ਤੋਂ ਬਾਅਦ ਪੰਜਾਬ BJP ਨੇ ਐਲਾਨੇ ਨਵੇਂ ਜਰਨੈਲ
Published : Nov 9, 2020, 5:04 pm IST
Updated : Nov 9, 2020, 5:04 pm IST
SHARE ARTICLE
BJP
BJP

ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੇ ਕਾਰਜਕਾਰੀ ਮੈਂਬਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ।

ਚੰਡੀਗੜ੍ਹ: ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਫ਼ੀ ਲੰਬੇ ਸਮੇਂ ਤੋਂ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਬੀਤੇ ਦਿਨੀ ਪਹਿਲਾ ਕਿਸਾਨ ਅੰਦੋਲਨ ਕਰਕੇ ਬੀਜੇਪੀ ਲੀਡਰਾਂ ਨੇ ਅਸਤੀਫੇ ਦੇ ਦਿੱਤੇ। ਇਸ ਤੋਂ ਬਾਅਦ ਹੁਣ ਪੰਜਾਬ ਬੀਜੇਪੀ ਨੇ ਸੰਗਠਨ ਨੂੰ ਮਜਬੂਤ ਕਰਨ ਨਵੇਂ ਜਰਨੈਲਾਂ ਦਾ ਐਲਾਨ ਕਰ ਦਿੱਤਾ ਹੈ ਤਾਂ ਜੋ ਇਸ ਨਾਲ ਉਨ੍ਹਾਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ। ਇਸ ਲਈ ਬੀਜੇਪੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਦੇ ਕਾਰਜਕਾਰੀ ਮੈਂਬਰਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਜਨਰਲ ਸਕੱਤਰ ਜੀਵਨ ਗੁਪਤਾ ਨੇ ਨਵੇਂ ਜਰਨੈਲ ਨਿਯੁਕਤ ਕੀਤੇ-- 

BJP

ਦੇਖੋ ਸੂਬਾ ਕਾਰਜਕਾਰੀ ਮੈਂਬਰ ’ਤੇ ਸਥਾਈ ਮੈਂਬਰਾਂ ਦੀ ਲਿਸਟ 
ਸੂਬਾ ਕਾਰਜਕਾਰੀ ਮੈਂਬਰ ’
ਬਰਨਾਲਾ ਤੋਂ ਸੋਮਨਾਥ ਸਹੋਰੀਆ
ਫਰੀਦਕੋਟ ਤੋਂ ਸ਼ਾਮ ਸੁੰਦਰ ਮੰਗੀ
ਫਤਿਹਗੜ੍ਹ ਸਾਹਿਬ ਤੋਂ ਦੇਵੀ ਦਿਆਲ ਪਰਾਸ਼ਰ
ਹੁਸ਼ਿਆਰਪੁਰ ਤੋਂ ਵਿਜੈ ਅਗਰਵਾਲ
ਜਲੰਧਰ ਸ਼ਹਿਰੀ ਤੋਂ ਰਾਜੂ ਮੱਘੋ ਬਿਕਰਮ ਸਿੱਧੂ
ਲੁਧਿਆਣਾ ਸ਼ਹਿਰੀ ਤੋਂ ਸੰਜੇ ਕਪੂਰ
 ਮੁਹਾਲੀ ਤੋਂ ਵਿਨੀਤ ਜੋਸ਼ੀ
 ਪਟਿਆਲਾ ਦਿਹਾਤੀ ਦੱਖਣੀ ਤੋਂ ਰਮੇਸ਼ ਕੁਮਾਰ ਕੁੱਕੂ 
ਖੰਨਾ ਤੋਂ ਅਨੁਜ ਛਾਰੀਆ 

ਸਥਾਈ ਮੈਂਬਰਾਂ ਵਜੋਂ 
ਪਠਾਨਕੋਟ ਤੋਂ ਕੁਲਭੂਸ਼ਣ ਮਿਨਹਾਸ
ਪਟਿਆਲਾ ਸ਼ਹਿਰੀ ਤੋਂ ਅਰੁਣ ਗੁਪਤਾ ਤੇ ਮਾਨਸਾ ਤੋਂ ਸੁਖਦੇਵ ਸਿੰਘ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement