
12ਵੀਂ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਕਸਰ ਅਪਣੇ ਕਰੀਅਰ ਨੂੰ ਲੈ ਕੇ ਉਲਝਣ ਵਿਚ ਹੁੰਦੇ ਹਨ। ਇਸ ਦੇ ਲਈ ਤੁਸੀਂ 99053-00074 'ਤੇ ਸੰਪਰਕ ਕਰ ਸਕਦੇ ਹੋ।
ਚੰਡੀਗੜ੍ਹ: 12ਵੀਂ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਅਕਸਰ ਅਪਣੇ ਕਰੀਅਰ ਨੂੰ ਲੈ ਕੇ ਉਲਝਣ ਵਿਚ ਹੁੰਦੇ ਹਨ। ਸਹੀ ਕਰੀਅਰ ਕੌਂਸਲਿੰਗ ਨਾ ਹੋਣ ਕਾਰਨ ਵਿਦਿਆਰਥੀ ਅਪਣਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਕਰ ਬੈਠਦੇ ਹਨ। ਕਈ ਵਾਰ ਵਿਦਿਆਰਥੀ ਅਪਣੇ ਦੋਸਤਾਂ ਦੀ ਨਕਲ ਕਰਦਿਆਂ ਗਲਤ ਫੈਸਲੇ ਲੈ ਲੈਂਦੇ ਹਨ। ਕਰੀਅਰ ਸਬੰਧੀ ਫੈਸਲੇ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹ ਚੰਗੀ ਕੌਂਸਲਿੰਗ ਲੈਣ। ਇਸ ਦੇ ਲਈ ਤੁਸੀਂ 99053-00074 'ਤੇ ਸੰਪਰਕ ਕਰ ਸਕਦੇ ਹੋ।
Study Abroad
ਇਕ ਸਮਾਂ ਸੀ ਜਦੋਂ ਵਿਦਿਆਰਥੀਆਂ ਕੋਲ ਬਹੁਤ ਵਿਕਲਪ ਹੁੰਦੇ ਸਨ ਪਰ ਅੱਜ ਦੇ ਦੌਰ ਵਿਚ ਵਿਦਿਆਰਥੀਆਂ ਕੋਲ ਵਧੇਰੇ ਵਿਕਲਪ ਹਨ। ਜ਼ਿਆਦਾ ਵਿਕਲਪ ਹੋਣ ਕਾਰਨ ਵੀ ਵਿਦਿਆਰਥੀ ਦੁਚਿੱਤੀ ਵਿਚ ਰਹਿੰਦੇ ਹਨ। ਭਾਰਤ ਵਿਚ 12ਵੀਂ ਪਾਸ ਕਰਨ ਜਾਂ ਗ੍ਰੈਜੂਏਟ ਹੋਣ ਤੋਂ ਬਾਅਦ ਵੀ ਸਹੀ ਰੁਜ਼ਗਾਰ ਪ੍ਰਾਪਤੀ ਦੀ ਸੰਭਾਵਨਾ ਬਹੁਤ ਘੱਟ ਹੈ।
Career Options
ਇਹੀ ਕਾਰਨ ਹੈ ਕਿ ਅੱਜ ਦੇ ਦੌਰ ਵਿਚ ਜ਼ਿਆਦਾਤਰ ਵਿਦਿਆਰਥੀ 12ਵੀਂ ਤੋਂ ਬਾਅਦ ਬਾਹਰ ਜਾਣ ਦੀ ਚਾਹ ਰੱਖਦੇ ਹਨ। ਜਦੋਂ ਵੀ ਸਕੂਲੀ ਵਿਦਿਆਰਥੀਆਂ ਨਾਲ ਗੱਲ ਕੀਤੀ ਜਾਂਦੀ ਹੈ ਕਿ ਤੁਸੀਂ ਦਸਵੀਂ ਜਾਂ ਬਾਰ੍ਹਵੀਂ ਤੋਂ ਬਾਅਦ ਕੀ ਕਰਨਾ ਹੈ ਤਾਂ ਬਹੁਤੇ ਬੱਚਿਆਂ ਦਾ ਇਕੋ ਜਵਾਬ ਹੁੰਦਾ ਹੈ ਕਿ ਮੈਂ ਆਈਲੈਟਸ ਕਰ ਕੇ ਕੈਨੇਡਾ ਜਾਂ ਅਮਰੀਕਾ ਜਾਣਾ ਹੈ। ਇਸ ਦੇ ਲਈ ਵਿਦਿਆਰਥੀਆਂ ਨੂੰ ਸਹੀ ਕੌਂਸਲਿੰਗ ਜਾਂ ਏਜੰਟ ਦੀ ਲੋੜ ਹੁੰਦੀ ਹੈ।
Canada Visa
ਜ਼ਿਆਦਾਤਰ ਵਿਦਿਆਰਥੀ ਵਿਦੇਸ਼ ਵਿਚ ਪੜ੍ਹਾਈ ਕਰਕੇ ਅਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖਦੇ ਹਨ। ਵਿਦੇਸ਼ ਵਿਚ ਕਰੀਅਰ ਬਣਾਉਣ ਵਾਲੇ ਵਧੇਰੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਕੈਨੇਡਾ ਮੰਨਿਆ ਜਾਂਦਾ ਹੈ। ਉੱਚ-ਮਿਆਰੀ ਸਿੱਖਿਆ ਤੇ ਵਾਜਬ ਫ਼ੀਸਾਂ 'ਚ ਹਾਸਲ ਕੀਤੀਆਂ ਜਾਣ ਵਾਲੀਆਂ ਡਿਗਰੀਆਂ ਲਈ ਕੈਨੇਡਾ ਦੁਨੀਆ ਭਰ 'ਚ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਸੰਸਾਰ ਭਰ 'ਚ ਮਾਨਤਾ ਪ੍ਰਾਪਤ ਹੈ। ਕੈਨੇਡਾ ਵਿਚ ਉਪਲਬਧ ਇਹਨਾਂ ਵਿਕਲਪਾਂ ਦੀ ਚੋਣ ਕਰਨ ਵਿਚ ਮਦਦ ਸਬੰਧੀ ਤੁਸੀਂ 99053-00074 'ਤੇ ਸੰਪਰਕ ਕਰ ਸਕਦੇ ਹੋ।