ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਨ ਦੇਣ ਵਾਲੇ ਡਾ. ਰੀਤ ਤੋਂ ਸਿੱਖੋ ਅੱਗੇ ਵਧਣ ਦਾ ਸਲੀਕਾ
Published : Sep 10, 2021, 2:20 pm IST
Updated : Sep 10, 2021, 2:20 pm IST
SHARE ARTICLE
Dr Reet helped many students in order to make their dream true
Dr Reet helped many students in order to make their dream true

ਨੌਜਵਾਨਾਂ ਦੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਡਾ. ਰੀਤ ਨੇ ਅਹਿਮ ਭੂਮਿਕਾ ਨਿਭਾਈ ਹੈ। ਸੰਪਰਕ ਕਰੋ 8699100383

 

ਚੰਡੀਗੜ੍ਹ: ਕਈ ਸਾਲਾਂ ਦੇ ਤਜ਼ਰਬੇ ਕਾਰਨ ਡਾ.ਰੀਤ ਸਿੱਖਿਆ ਦੇ ਮਹੱਤਵ ਅਤੇ ਵਿਸ਼ਵਵਿਆਪੀ ਐਕਸਪੋਜ਼ਰ ਨੂੰ ਸਮਝਦੇ ਹਨ, ਜੋ ਵਿਦੇਸ਼ਾਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਪੜ੍ਹਾਈ ਲਈ ਇੱਕ ਨੌਜਵਾਨ ਲਈ ਬਹੁਤ ਅਹਿਮ ਹੈ। ਪ੍ਰਤਿਭਾਸ਼ਾਲੀ ਅਤੇ ਸਮਰਪਿਤ ਟੀਮ ਨਾਲ ਪ੍ਰਮੁੱਖ ਸਹੂਲਤਾਂ ਅਤੇ ਸੇਵਾਵਾਂ ਦੀ ਪੇਸ਼ਕਸ਼ ਲਈ ਡਾਕਟਰ ਰੀਤ ਦੀ ਵਚਨਬੱਧਤਾ ਕਾਰਨ ਅੱਜ ਹਜ਼ਾਰਾਂ ਨੌਜਵਾਨ ਆਪਣੀ ਸਫਲਤਾ ਲਈ ਉਹਨਾਂ ਦਾ ਧੰਨਵਾਦ ਕਰਦੇ ਹਨ।

Study AbroadStudy Abroad

ਅੰਗਰੇਜ਼ੀ ਵਿਚ ਲੈਕਚਰਾਰ ਹੋਣ ਦੇ ਨਾਤੇ, ਉਹਨਾਂ ਨੇ ਅਕਸਰ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਸਮੇਂ ਸਹੀ ਸਿੱਖਿਆ ਮਾਰਗ ਚੁਣਨ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਵੇਖਿਆ ਹੈ। ਅਗਲੀ ਪੀੜ੍ਹੀ ਨੂੰ ਸਹੀ ਮਾਰਗਦਰਸ਼ਨ ਦੇਣ ਦੀ ਜ਼ਰੂਰਤ ਹੀ ਉਹਨਾਂ ਨੂੰ ਪ੍ਰਮੁੱਖ ਇਮੀਗ੍ਰੇਸ਼ਨ ਸਲਾਹਕਾਰ ਸਰਵਿਸ ਦੀ ਸਥਾਪਨਾ ਵੱਲ ਲੈ ਗਈ, 2009 ਤੋਂ ਇਸ ਇਮੀਗ੍ਰੇਸ਼ਨ ਕੰਪਨੀ ਨੂੰ Move 2 Abroad ਵਜੋਂ ਜਾਣਿਆ ਜਾਂਦਾ ਹੈ। ਵਿਦੇਸ਼ ਜਾਣ ਸਬੰਧੀ ਸਹੂਲਤਾਂ ਲਈ ਸੰਪਰਕ ਕਰੋ 8699100383

Dr Reet
Dr Reet

ਆਪਣੇ ਬ੍ਰਾਂਡ ਨੂੰ ਅੱਗੇ ਵਧਾਉਣ ਲਈ ਹਮੇਸ਼ਾਂ ਨਵੀਆਂ ਤਕਨੀਕਾਂ ਅਤੇ ਤਰੀਕਿਆਂ ਦੀ ਭਾਲ ਵਿਚ ਰਹਿਣ ਵਾਲੇ ਡਾ. ਰੀਤ ਦਾ ਕਹਿਣਾ ਹੈ,  "ਪੜ੍ਹਨਾ ਅਤੇ ਸਿੱਖਣਾ ਹਮੇਸ਼ਾਂ ਮੇਰਾ ਜਨੂੰਨ ਰਿਹਾ ਹੈ ਅਤੇ Move 2 Abroad  ਨਾਲ ਅਸੀਂ ਹਰ ਖੇਤਰ ਦੇ ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਪੜ੍ਹਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਸਹਾਇਤਾ ਕਰਨ ਦੇ ਯੋਗ ਹੋਏ ਹਾਂ।” ਉਹਨਾਂ ਦਾ ਕਹਿਣਾ ਹੈ ਕਿ, “ ਮੇਰੀ ਵਿਅਕਤੀਗਤ ਅਤੇ Move 2 Abroad ਦੀ ਸਫਲਤਾ ਦਾ ਇਕ ਕਾਰਨ ਇਕ ਇਹ ਹੈ ਕਿ ਅਸੀਂ ਹਰੇਕ ਵਿਅਕਤੀ ਨਾਲ ਅਤਿ ਸਮਰਪਣ ਨਾਲ ਪੇਸ਼ ਆਉਂਦੇ ਹਾਂ ਅਤੇ ਉਹਨਾਂ ਲੋਕਾਂ ਵੱਲ ਵਿਸ਼ੇਸ਼  ਧਿਆਨ ਦਿੰਦੇ ਹਾਂ ਜਿਨ੍ਹਾਂ ਇਸ ਦੀ ਲੋੜ ਹੁੰਦੀ ਹੈ।“

Study AbroadStudy Abroad

 

ਸ਼ੁਰੂਆਤ ਤੋਂ ਬਾਅਦ ਇਕ ਦਹਾਕੇ ਦੌਰਾਨ ਡਾ. ਰੀਤ ਅਤੇ Move 2 Abroad ਨੇ ਅਜਿਹੇ ਅਣਗਿਣਤ ਮਾਮਲਿਆਂ ਵਿਚ ਨੌਜਵਾਨਾਂ ਦੀ ਸਹਾਇਤਾ ਕੀਤੀ ਹੈ ਜਿੱਥੇ ਉਹਨਾਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਲਈ ਆਪਣੀ ਅਰਜ਼ੀ ਪ੍ਰਕਿਰਿਆ ਦੌਰਾਨ ਵਾਰ-ਵਾਰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ। ਸਿੱਖਿਆ ਅਤੇ ਇਮੀਗ੍ਰੇਸ਼ਨ ਉਦਯੋਗ ਵਿਚ ਇਕ ਸਕਾਰਾਤਮਕ ਨਜ਼ਰੀਆ ਲਿਆਉਣ ਦੀ ਚਾਹ ਰੱਖਣ ਵਾਲੇ ਇਮੀਗ੍ਰੇਸ਼ਨ ਮਾਹਰ ਦਾ ਕਹਿਣਾ ਹੈ ਕਿ ਅਸੀਂ ਉਹਨਾਂ ਵਿਦਿਆਰਥੀਆਂ ਤੋਂ ਕਦੇ ਵੀ ਮੂੰਹ ਨਹੀਂ ਮੋੜਦੇ ਜਿਨ੍ਹਾਂ ਪਿੱਛੇ ਅਣਗਿਣਤ ਕੋਸ਼ਿਸ਼ਾਂ ਹੋਈਆਂ ਹੁੰਦੀਆਂ ਹਨ, ਕਿਉਂਕਿ ਇਹੀ ਉਹ ਬੱਚੇ ਹਨ ਜਿਨ੍ਹਾਂ ਨੂੰ ਸਾਡੀ ਸਹਾਇਤਾ ਅਤੇ ਮਾਰਗਦਰਸ਼ਨ ਦੀ ਲੋੜ ਹੈ।

Study AbroadStudy Abroad

ਮਹਾਂਮਾਰੀ ਤੋਂ ਬਾਅਦ ਵਿਦੇਸ਼ਾਂ ਵਿਚ ਪੜ੍ਹਾਈ ਲਈ ਭਵਿੱਖ ਕਿਵੇਂ ਦਾ ਹੈ? ਇਸ ਬਾਰੇ ਚਰਚਾ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਵਿਦੇਸ਼ਾਂ ਵਿਚ ਪੜ੍ਹਾਈ ਹਮੇਸ਼ਾਂ ਇਕ ਉੱਭਰਦਾ ਉਦਯੋਗ ਰਹੇਗਾ। ਪੜ੍ਹਾਈ ਦੇ ਅਨੁਕੂਲ ਵਾਤਾਵਰਣ ਦੇ ਨਾਲ ਸਿੱਖਿਆ ਦੀ ਗੁਣਵੱਤਾ USA ਅਤੇ Canada ਵਰਗੇ ਦੇਸ਼ਾਂ ਨੂੰ ਪੇਸ਼ੇਵਰ ਕੋਰਸਾਂ ਵਿਚ ਦਾਖਲ ਹੋਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਲਈ ਇੱਕ ਦਿਲਚਸਪ ਸੰਭਾਵਨਾ ਬਣਾਉਂਦੀ ਹੈ।

ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਵਿਚ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਸਲਾਹਕਾਰ ਦੇ ਰੂਪ ਵਿਚ ਆਪਣੇ ਤਜ਼ਰਬੇ ਵਿਚ ਸਿੱਖੇ ਸਬਕ ਬਾਰੇ ਬੋਲਦਿਆਂ ਡਾ ਰੀਤ ਨੇ ਕਿਹਾ ਕਿ ਜੀਵਨ ਵਿਚ ਕਿਸੇ ਵੀ ਉੱਦਮ ਵਿਚ ਸਫਲ ਹੋਣ ਲਈ, ਜੋਖਮਾਂ ਤੋਂ ਨਾ ਡਰੋ ਅਤੇ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ। ਡਾ. ਰੀਤ ਨੂੰ ਉਮੀਦ ਹੈ ਕਿ Move 2 Abroad ਅਣਗਿਣਤ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੋਹਰੀ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ ਅਤੇ ਵਿਸ਼ਵ ਨੂੰ ਪ੍ਰਭਾਵਤ ਕਰਨ ਵਾਲੇ ਨੌਜਵਾਨ ਪੇਸ਼ੇਵਰਾਂ ਦੀ ਅਗਲੀ ਵਿਸ਼ਵਵਿਆਪੀ ਪੀੜ੍ਹੀ ਨੂੰ ਬਣਾਉਣ ਵਿਚ ਆਪਣਾ ਸਹਿਯੋਗ ਦੇਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ 8699100383 ’ਤੇ ਸੰਪਰਕ ਕਰ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement