ਮੋਗਾ ਦੇ ਨਿਹਾਲ ਸਿੰਘ ਵਾਲਾ ਰੌਂਤਾ ਪਿੰਡ ‘ਚ ਰੋਜ਼ਾਨਾ ਲਗਦੈ Wheat Grass Juice ਦਾ ਲੰਗਰ
Published : Mar 11, 2019, 4:22 pm IST
Updated : Mar 11, 2019, 4:22 pm IST
SHARE ARTICLE
Wheat Grass Juice
Wheat Grass Juice

ਨਿਹਾਲ ਸਿੰਘ ਵਾਲਾ ਦੇ ਰੌਂਤਾ ਪਿੰਡ ਵਿਚ ਡਾਕਟਰ ਦੀ ਦੇਖ-ਰੇਖ ਵਿਚ 5 ਮਹੀਨੇ ਤੋਂ ਵ੍ਹੀਟਗ੍ਰਾਸ ਦਾ ਮੁਫ਼ਤ ਲੰਗਰ ਇੱਥੇ ਦੇ ਲੰਗਰ ਲਗਾ ਰਹੇ ਹਨ। ਇੱਥੇ ਰੋਜ਼ਾਨਾ...

ਮੋਗਾ : ਨਿਹਾਲ ਸਿੰਘ ਵਾਲਾ ਦੇ ਰੌਂਤਾ ਪਿੰਡ ਵਿਚ ਡਾਕਟਰ ਦੀ ਦੇਖ-ਰੇਖ ਵਿਚ 5 ਮਹੀਨੇ ਤੋਂ ਵ੍ਹੀਟਗ੍ਰਾਸ ਦਾ ਮੁਫ਼ਤ ਲੰਗਰ ਇੱਥੇ ਦੇ ਲੰਗਰ ਲਗਾ ਰਹੇ ਹਨ। ਇੱਥੇ ਰੋਜ਼ਾਨਾ 400 ਦੇ ਲਗਪਗ ਮਰੀਜ਼ ਵ੍ਹੀਟਗ੍ਰਾਸ ਦਾ ਜੂਸ ਪੀਣ ਆਉਂਦੇ ਹਨ। ਲੰਗਰ ਦਾ ਉਦੇਸ਼ ਕੈਂਸਰ ਦੀ ਬੀਮਾਰੀ ਤੋਂ ਪੀੜਤਾਂ ਨੂੰ ਲਾਭ ਮਿਲੇ। ਵ੍ਹੀਟਗ੍ਰਾਸ ਵਿਚ ਪਾਚਨ ਸ਼ਕਤੀ ਵਧਾਉਣ,

Wheat Grass JuiceWheat Grass Juice

ਖੂਨ ਵਿਚ ਸੈੱਲ ਬਣਾਉਣ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਅਤੇ ਕੈਂਸਰ ਸੈੱਲ ਦੇ ਵਿਕਾਸ ਨੂੰ ਰੋਕਣ ਦੀ ਸ਼ਕਤੀ ਹੁੰਦੀ ਹੈ। ਮੈਡੀਕਲ ਸਾਇੰਸ ਵਿਚ ਵੀ ਕੈਂਸਰ ਦੇ ਮਰੀਜ਼ਾਂ ਨੂੰ ਵ੍ਹੀਟਗ੍ਰਾਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਤੰਦਰੁਸਤ ਵਿਅਕਤੀ ਨੂੰ ਦਿਨ ਵਿਚ 30 ਤੋਂ 100 ML ਤੱਕ ਵ੍ਹੀਟਗ੍ਰਾਸ ਦਾ ਜੂਸ ਪੀਣਾ ਚਾਹੀਦਾ।

Wheat Grass JuiceWheat Grass Juice

ਇਸ ਸਮੇਂ ਡਾ. ਸਚਿਨ ਸ਼ਾਸਤਰੀ, ਵੈਦ ਗੁਰਜੀਤ ਸਿੰਘ, ਡਾ. ਰਾਜ ਕੁਮਾਰ, ਹਰਜਿੰਦਰ ਸਿੰਘ ਨੇ ਦੱਸਿਆ ਕਿ ਵ੍ਹੀਟਗ੍ਰਾਸ ਦਵਾਈ ਨਹੀਂ ਹੈ ਸਗੋਂ ਹਰਬਲ ਪ੍ਰੋਡਕਟ ਹੈ ਜੋ ਸਾਨੂੰ ਭਿਆਨਕ ਬੀਮਾਰੀਆਂ ਨਾਲ ਲੜਨ ਦੀ ਮੱਦਦ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement