Jagraon News: ਜਗਰਾਉਂ ਪੁਲਿਸ ਨੇ ਇੱਕ ਵਿਅਕਤੀ ਤੋਂ ਫੜ੍ਹੀ 10 ਲੱਖ ਰੁਪਏ ਦੀ ਨਗਦੀ

By : BALJINDERK

Published : Apr 11, 2024, 7:36 pm IST
Updated : Apr 11, 2024, 7:56 pm IST
SHARE ARTICLE
Jagraon police
Jagraon police

Jagraon News: ਨਗਦੀ ਸਪਲਾਈ ਕਰਨ ਦਾ ਮਿਲਣਾ ਸੀ 10,000, ਨਾਕੇਬੰਦੀ ਦੌਰਾਨ ਪੁਲਿਸ ਨੂੰ ਮਿਲੀ ਸਫ਼ਲਤਾ

Jagraon News:ਰਾਏਕੋਟ ਲਾਗਲੇ ਸ਼ਹਿਰ ਜਗਰਾਉਂ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਲਗਾਏ ਵਿਸ਼ੇਸ਼ ਨਾਕੇ ’ਤੇ ਚੈਕਿੰਗ ਦੌਰਾਨ ਇਕ ਵਿਅਕਤੀ ਕੋਲੋਂ ਦੱਸ ਲੱਖ ਦੀ ਨਗਦੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ਪੁਲਿਸ ਵੱਲੋਂ ਇਸ ਬਰਮਦਗੀ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਵੀ ਦੇ ਦਿੱਤੀ ਗਈ ਹੈ।

ਇਹ ਵੀ ਪੜੋ:Shambhu Border News : ਸ਼ੰਭੂ ਬਾਰਡਰ ’ਤੇ ਸਰਗਰਮ ਕਿਸਾਨ ਨੂੰ ਟਰੱਕ ਨੇ ਮਾਰੀ ਟੱਕਰ, ਮੌਤ

ਪ੍ਰੈਸ ਕਾਨਫ਼ਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਟਰੈਫਿਕ ਜਗਰਾਉਂ ਮਨਜੀਤ ਸਿੰਘ ਰਾਣਾ ਤੇ SHO ਸਿਟੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਗਰਾਉਂ ਵਿਖੇ ਤਹਿਸੀਲ ਚੌਂਕ ਵਿੱਚ ਲਗਾਏ ਨਾਕੇ ਦੌਰਾਨ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਸਮੇਂ ਇਕ ਵਿਅਕਤੀ, ਜੋ ਮੁਕਤਸਰ ਦੀ ਬੱਸ ’ਚੋਂ ਉਤਰਿਆ ਸੀ ਤੇ ਜਗਰਾਉਂ ਵਿਖੇ ਕਿਸੇ ਨੂੰ ਪੈਮੇਂਟ ਕਰਨ ਦੀ ਗੱਲ ਕਰਨ ਲੱਗਿਆ, ਪਰ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਦੱਸ ਲੱਖ ਦੀ ਨਗਦੀ ਪ੍ਰਾਪਤ ਹੋਈ।

ਇਹ ਵੀ ਪੜੋ:Punjab News: ਪੰਜਾਬ ਦੀ ਦੋ ਧੀਆਂ ਨੇ ਇਟਲੀ ’ਚ ਚਮਕਾਇਆ ਨਾਂ

ਜਿਸ ਸਬੰਧੀ ਉਹ ਮੌਕੇ ’ਤੇ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰ ਸਕਿਆ ਤਾਂ ਪੁਲਿਸ ਨੇ ਇਸ ਬਾਰੇ ਜਿੱਥੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ। ਉਥੇ ਹੀ ਕਾਬੂ ਕੀਤੇ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਦਸਿਆ ਕਿ ਉਸਨੂੰ ਇਸ ਪੈਮੇਂਟ ਬਾਰੇ ਕੁਝ ਨਹੀਂ ਪਤਾ ਕਿਉਂਕਿ ਉਸਨੂੰ ਤਾਂ ਇਹ ਪੈਮੇਂਟ ਜਗਰਾਓ ਪਹੁੰਚਾਉਣ ਦਾ ਸਿਰਫ 1000 ਰੁਪਇਆ ਮਿਲਣਾ ਸੀ। ਬਾਕੀ ਇਸ ਮਾਮਲੇ ਦੀ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਤੋਂ ਬਾਅਦ ਹੋਰ ਵੀ ਕੁਝ ਖੁਲਾਸੇ ਹੋ ਸਕਦੇ ਹਨ।
ਰਾਏਕੋਟ ਤੋਂ ਦਲਵਿੰਦਰ ਸਿੰਘ ਰਛੀਨ ਦੀ ਰਿਪੋਰਟ

ਇਹ ਵੀ ਪੜੋ:Andhra Pradesh News: ਆਂਧਰਾ ਪ੍ਰਦੇਸ਼ ’ਚ ਕਰੰਟ ਲੱਗਣ ਕਾਰਨ 13 ਬੱਚੇ ਝੁਲਸੇ  

 (For more news apart from Jagraon police seized Rs 10 lakh cash from a person News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement