Kotakpura News : ਸਿਲਾਈ ਸੈਂਟਰ ਖੁਲਵਾਉਣ ਦੇ ਨਾਂ ’ਤੇ ਔਰਤਾਂ ਨਾਲ ਮਾਰੀ ਲੱਖਾਂ ਦੀ ਠੱਗੀ

By : BALJINDERK

Published : Jul 12, 2024, 8:35 pm IST
Updated : Jul 12, 2024, 9:05 pm IST
SHARE ARTICLE
ਔਰਤਾਂ ਸਰਟੀਫਿਕੇਟ ਦਿਖਾਉਂਦੀਆਂ ਹੋਈਆਂ
ਔਰਤਾਂ ਸਰਟੀਫਿਕੇਟ ਦਿਖਾਉਂਦੀਆਂ ਹੋਈਆਂ

Kotakpura News : ਵੱਖ-ਵੱਖ ਗਰੁਪ ਬਣਾ ਕੇ ਔਰਤਾਂ ਨੂੰ ਝਾਂਸੇ ਵਿਚ ਲਿਆ

Kotakpura News : ਕੋਟਕਪੁਰਾ ਵਿਚ ਠੱਗੀ ਮਾਰਨ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਿਲਾਈ ਸੈਂਟਰ ਖੁਲਵਾਉਣ ਦੇ ਨਾਂ ’ਤੇ ਵੱਖ-ਵੱਖ ਇਲਾਕਿਆਂ ਦੀਆਂ ਔਰਤਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। 

ਇਹ ਵੀ ਪੜੋ:Mohali News : ਮੁਹਾਲੀ ਫੇਜ਼ 7 ’ਚ ਗੁੰਡਾਗਰਦੀ ਦਾ ਨੰਗਾ ਨਾਚ ! ਨੌਜਵਾਨਾਂ ਨੇ ਦੁਕਾਨ ’ਚ ਵੜਕੇ ਕੀਤੀ ਤੋੜਭੰਨ   

ਠੱਗੀ ਦੀ ਸ਼ਿਕਾਰ ਪੀੜਤ ਔਰਤਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕੁਝ ਔਰਤਾਂ ਨੇ ਸਾਨੂੰ ਝਾਂਸੇ ’ਚ ਲੈ ਕੇ ਕਿਹਾ ਤੁਹਾਨੂੰ ਸਿਲਾਈ ਸੈਂਟਰ ਖੁਲਵਾ ਕੇ ਦਿਤੇ ਜਾਣਗੇ ਜਿੱਥੇ ਤੁਹਾਨੂੰ ਤਨਖਾਹ ਦਿੱਤੀ ਜਾਵੇਗੀ। ਪਹਿਲਾਂ ਤੁਸੀਂ ਸਿਲਾਈ ਕਢਾਈ ਦਾ ਸਰਟੀਫਿਕੇਟ ਬਣਵਾਉ ਅਤੇ ਫਿਰ ਸਾਡੇ ਤੋਂ ਸਰਟੀਫਿਕੇਟ ਦੇ ਨਾਂ ਤੇ ਹਜ਼ਾਰਾਂ ਰੁਪਏ ਲਏ ਗਏ ਫਿਰ ਉਹਨਾਂ ਨੇ ਸਿਲਾਈ ਸੈਂਟਰ ਖੁਲਵਾ ਕੇ ਬੱਚਿਆਂ ਤੋਂ ਪੈਸੇ ਇਕਠੇ ਕੀਤੇ ਗਏ, ਫਿਰ  ਉਹਨਾਂ ਸਿਲਾਈ ਸੈਂਟਰ ’ਤੇ ਲੋਨ ਕਰਵਾਉਣ ਦੇ ਨਾਂ ’ਤੇ ਰੁਪਏ ਠੱਗੇ ਗਏ।  

ਇਹ ਵੀ ਪੜੋ:Ananth-Radhika Wedding : ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਾਮਲ ਹੋਣ ਲਈ Kim Kardashian ਪਹੁੰਚੀ ਮੁੰਬਈ

ਲੱਗਭਗ ਸਾਰੀਆਂ ਔਰਤਾਂ ਨੂੰ ਮਿਲਾ ਲੱਗਭਗ ਡੇਢ ਕਰੋੜ ਰੁਪਏ ਦੀ ਠੱਗੀ ਕੀਤੀ ਗਈ। ਅੱਜ ਔਰਤਾਂ ਨੇ ਇਕੱਠੀਆਂ ਹੋ ਕੇ ਇਨਸਾਫ਼ ਲਈ  ਗੁਹਾਰ ਲਗਾਈ ਕਿ ਸਾਨੂੰ ਸਾਡੇ ਰੁਪਏ ਸਾਨੂੰ ਵਾਪਿਸ ਅਤੇ ਇਨਸਾਫ਼ ਮਿਲ ਸਕੇ।

(For more news apart from  sewing center In the name of opening Fraud of millions with women News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement