ਪੰਜਾਬ ਸਰਕਾਰ ਨੇ ਸੂਬੇ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੁੱਲ 12 ਆਈਏਐਸ ਅਤੇ ਇਕ ਆਈਐਫਐਸ ਅਧਿਕਾਰੀ ਦੇ ਤਬਾਦਲੇ ਕੀਤੇ ਗਏ ਹਨ। ਇਕ ਆਈਐਫਐਸ ਅਧਿਕਾਰੀ ਜਿਸ ਦਾ ਤਬਾਦਲਾ ਕੀਤਾ ਗਿਆ ਹੈ, ਉਹ ਹੈ ਐਸਪੀ ਆਨੰਦ ਕੁਮਾਰ। ਉਹਨਾਂ ਨੂੰ ਸਪੈਸ਼ਲ ਸੈਕਟਰੀ ਸਪੋਰਟਸ ਅਤੇ ਯੁਵਕ ਸੇਵਾਵਾਂ ਦੇ ਖਾਲੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹਨਾਂ ਆਈਏਐਸ ਅਫ਼ਸਰਾਂ ਦੇ ਤਬਾਦਲੇ
1. ਸਰਵਜੀਤ ਸਿੰਘ
2. ਰਾਜੀ ਪੀ. ਸ਼੍ਰੀਵਾਸਤਵ
3. ਰਾਖੀ ਗੁਪਤਾ ਭੰਡਾਰੀ
4. ਰਾਹੁਲ ਤਿਵਾੜੀ
5. ਕੁਮਾਰ ਰਾਹੁਲ
6. ਇੰਦੂ ਮਲਹੋਤਰਾ
7. ਰਵੀ ਭਗਤ
8. ਮਨਜੀਤ ਸਿੰਘ ਬਰਾੜ
9. ਸੋਨਾਲੀ ਗਿਰੀ
10. ਕੁਮਾਰ ਅਮਿਤ
11. ਅੰਮ੍ਰਿਤ ਕੌਰ ਗਿੱਲ
12. ਪਰਮਪਾਲ ਕੌਰ ਸਿੱਧੂ