
ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਚੂੰਨੀ ਕਲਾਂ ਦੇ ਨੀਰਜ ਗੁਪਤਾ...
ਸ਼੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ‘ਚ ਪੈਂਦੇ ਪਿੰਡ ਚੂੰਨੀ ਕਲਾਂ ਦੇ ਨੀਰਜ ਗੁਪਤਾ ਤੇ ਰਿਸ਼ਾ ਗੁਪਤਾ ਵੱਲੋਂ ਆਪਣੀ ਬੇਟੀ ਤਾਵਿਸ਼ੀ ਗੁਪਤਾ ਦੇ ਪਹਿਲੇ ਜਨਮ ਦਿਨ ‘ਤੇ ਕੇਕ ਕੱਟਿਆ ਗਿਆ ਤੇ ਇੱਕ ਛੋਟੀ ਜਿਹੀ ਪਾਰਟੀ ਦਾ ਆਯੋਜਨ ਕੀਤਾ ਗਿਆ।
Neeraj Gupta and Risha Gupta
ਇਸ ਮੌਕੇ ਮਿਕੀ ਗੁਪਤਾ, ਰਾਹੁਲ ਗੁਪਤਾ, ਲੱਕੀ ਗੁਪਤਾ, ਨੀਟਾ ਗੁਪਤਾ, ਬਿੱਟੂ ਗੁਪਤਾ, ਅਮਿਤ ਗੁਪਤਾ, ਟਿੰਕੂ ਗੁਪਤਾ, ਦੀਪ ਗੁਪਤਾ, ਰਾਜ ਕੁਮਾਰ ਗੁਪਤਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
Gupta Family
ਇਸ ਮੌਕੇ ਚੂੰਨੀ ਕਲਾਂ ਦੇ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਹਰਕੰਵਲਜੀਤ ਸਿੰਘ ਬਿੱਟੂ ਵੀ ਹਾਜਰ ਸਨ ਅਤੇ ਉਨ੍ਹਾਂ ਦੀ ਬੇਟੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਤੇ ਬੱਚੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ।