ਇਸ ਸਾਲ ‘ਚ ਭਾਰੀ ਬਾਰਿਸ਼ਾਂ ਆਉਣ ਦੀ ਸੰਭਾਵਨਾ, 4 ਮਹੀਨਿਆਂ ‘ਚ ਹੋਵੇਗੀ 96% ਬਾਰਿਸ਼ : ਮੌਸਮ ਵਿਭਾਗ
Published : Apr 15, 2019, 6:37 pm IST
Updated : Apr 15, 2019, 6:37 pm IST
SHARE ARTICLE
Weather Report
Weather Report

ਦੇਸ਼ ਵਿਚ ਇਸ ਸਾਲ ਮਾਨਸੂਨ ਜ਼ਿਆਦਾ ਰਹਿਣ ਦਾ ਸੰਭਾਵਨਾ ਹੈ ਅਤੇ ਮਾਨਸੂਨ ਦੇ ਚਾਰ ਮਹੀਨਿਆਂ ਦੇ ਦੌਰਾਨ ਅਨੁਮਾਨ ਔਸਤ 96 ਫ਼ੀਸਦੀ...

ਨਵੀਂ ਦਿੱਲੀ : ਦੇਸ਼ ਵਿਚ ਇਸ ਸਾਲ ਮਾਨਸੂਨ ਜ਼ਿਆਦਾ ਰਹਿਣ ਦਾ ਸੰਭਾਵਨਾ ਹੈ ਅਤੇ ਮਾਨਸੂਨ ਦੇ ਚਾਰ ਮਹੀਨਿਆਂ ਦੇ ਦੌਰਾਨ ਅਨੁਮਾਨ ਔਸਤ 96 ਫ਼ੀਸਦੀ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਸੋਮਵਾਰ ਨੂੰ ਇਸ ਸਾਲ ਦੇ ਦੱਖਣੀ ਪੱਛਮੀ ਮਾਨਸੂਨ ਦਾ ਪਹਿਲਾ ਅਨੁਮਾਨ ਜਾਰੀ ਕੀਤਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਦੇ ਮੁੱਖ ਸੈਕਟਰੀ ਡਾ.ਐਮ ਰਾਜੀਵਨ ਅਤੇ ਭਾਰਤੀ ਮੌਸਮ ਵਿਭਾਗ ਦੇ ਮੁੱਖ ਨਿਦੇਸ਼ਕ ਡਾ. ਕੇਜੇ ਰਮੇਸ਼ ਨੇ ਇੱਥੇ ਪੱਤਰਕਾਰ ਕਾਂਨਫੰਰਸ ਵਿਚ ਦੱਸਿਆ ਕਿ ਇਸ ਸਾਲ ਮਾਨਸੂਨ ਦੇ ਦੌਰਾਨ ਜੂਨ ਤੋਂ ਸਤੰਬਰ ਤੱਕ ਬਾਰਿਸ਼ ਸਮਾਂਨਤਰ ਜ਼ਿਆਦਾ ਹੋਣ ਦਾ ਅਨੁਮਾਨ ਹੈ।

Weather Report Weather Report

ਔਸਤ ਦਾ 96 ਫ਼ੀਸਦੀ ਬਾਰਿਸ਼ ਹੋਣ ਦਾ ਅਨੁਮਾਨ ਹੈ। ਸਾਲ 1951 ਤੋਂ 2000 ਤੱਕ ਮਾਨਸੂਨ ਦੇ ਦੌਰਾਨ ਦੇਸ਼ ਵਿਚ ਔਸਤ ਬਾਰਿਸ਼ 890 ਮਿਲੀਮੀਟਰ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਦੇ ਦੌਰਾਨ ਅਲਨੀਨੋ ਦੀ ਸਥਿਤੀਆਂ ਕਮਜੌਰ ਰਹਿਣ ਅਤੇ ਮਾਨਸੂਨੀ ਦੇ ਆਖਰੀ ਦੋ ਮਹੀਨਿਆਂ ਵਿਚ ਇਸ ਤੀਬਰਤਾ ਘੱਟ ਰਹਿਣ ਦੇ ਆਸਾਰ ਹਨ। ਇਸ ਵਾਰ ਮਾਨਸੂਨੀ ਬਾਰਿਸ਼ ਦਾ ਅੰਕੜਾ ਵੀ ਚੰਗਾ ਰਹੇਗਾ ਜੋ ਆਗਾਮੀ ਖਰੀਫ਼ ਮੌਸਮ ਦੀ ਫ਼ਸਲਾਂ ਦੇ ਲਈ ਲਾਭਕਾਰੀ ਹੋਵੇਗਾ।

Weather Report Weather Report

ਜ਼ਿਕਰਯੋਗ ਹੈ ਕਿ ਇਸ ਤੋਂ ਹਿਲਾਂ ਨਿਜੀ ਮੌਸਮ ਅਨੁਮਾਨ ਏਜੰਸੀ ਸਕਾਈਮੇਟ ਨੇ ਇਸ ਸਾਲ ਮਾਨਸੂਨ ਦੇ ਦੌਰਾਨ ਔਸਤ ਦਾ 93 ਫ਼ੀਸਦੀ ਬਾਰਿਸ਼ ਹੋਣ ਦਾ ਅਨੁਮਾਨ ਜਾਰੀ ਕੀਤਾ ਸੀ। ਪਿਛਲੇ ਸਾਲ ਦੇਸ਼ ਵਿਚ ਔਸਤ ਦੀ 91 ਫ਼ੀਸਦੀ ਬਾਰਿਸ਼ ਹੋਈ ਸੀ। ਮਾਨਸੂਨ ਦਾ ਦੂਜੇ ਅਨੁਮਾਨ ਜੂਨ ਦੇ ਪਹਿਲੇ ਹਫ਼ਤੇ ਵਿਚ ਜਾਰੀ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement