
ਬੰਗਾਲੀ ਫ਼ਿਲਮਾਂ ਦੇ ਅਦਾਕਾਰ ਸੌਮਿਤਰ ਚੈਟਰਜੀ ਦਾ ਦੇਹਾਂਤ
ਮੁੰਬਈ, 15 ਨਵੰਬਰ: ਬੰਗਾਲੀ ਫ਼ਿਲਮਾਂ ਦੇ ਅਦਾਕਾਰ ਸੌਮਿਤਰ ਚੈਟਰਜੀ ਦਾ ਦੇਹਾਂਤ ਹੋ ਗਿਆ ਹੈ। ਉਹ 85 ਵਰ੍ਹਿਆਂ ਦੇ ਸਨ। ਉਹ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਬੰਗਾਲੀ ਫ਼ਿਲਮ ਇੰਡਸਟਰੀ ਦੇ ਮਹਾਨ ਅਦਾਕਾਰ ਸੌਮਿਤਰ ਚੈਟਰਜੀ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਨ੍ਹਾਂ ਨੂੰ ਮਹਾਨ ਕਲਾਕਾਰ ਦਸਿਆ ਹੈ। (ਏਜੰਸੀimage)