ਅਰਵਿੰਦ ਕੇਜਰੀਵਾਲ ਦਾ ਵਿਰੋਧੀਆਂ ਨੂੰ ਜਵਾਬ, ‘ਮੈਂ ਭਗਤ ਸਿੰਘ ਦਾ ਚੇਲਾ ਹਾਂ’
Published : Feb 18, 2022, 2:21 pm IST
Updated : Feb 18, 2022, 2:21 pm IST
SHARE ARTICLE
Arvind Kejriwal
Arvind Kejriwal

ਕੁਮਾਰ ਵਿਸ਼ਵਾਸ ਦੇ ਬਿਆਨ ਮਗਰੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ।


ਚੰਡੀਗੜ੍ਹ: ਕੁਮਾਰ ਵਿਸ਼ਵਾਸ ਦੇ ਬਿਆਨ ਮਗਰੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਮੈਂ ਦੁਨੀਆਂ ਦਾ ਪਹਿਲਾ ‘ਸਵੀਟ ਅਤਿਵਾਦੀ’ ਹਾਂ। ਜੋ ਲੋਕਾਂ ਲਈ ਹਸਪਤਾਲ-ਸਕੂਲ ਬਣਾਉਂਦਾ ਹੈ। ਬਜ਼ੁਰਗਾਂ ਨੂੰ ਤੀਰਥ ਯਾਤਰਾ 'ਤੇ ਭੇਜਦਾ ਹੈ। ਉਹਨਾਂ ਕਿਹਾ ਕਿ ਅੰਗਰੇਜ਼ ਵੀ ਭਗਤ ਸਿੰਘ ਤੋਂ ਡਰਦੇ ਸੀ, ਇਸ ਲਈ ਉਹਨਾਂ ਨੂੰ ਅਤਿਵਾਦੀ ਬੋਲਦੇ ਸੀ ਅਤੇ ਮੈਂ ਭਗਤ ਸਿੰਘ ਦਾ ਚੇਲਾ ਹਾਂ।

TweetTweet

ਇਸ ਸਬੰਧੀ ਟਵੀਟ ਕਰਦਿਆਂ ਉਹਨਾਂ ਲਿਖਿਆ, “ਇਹ ਸਾਰੇ ਭ੍ਰਿਸ਼ਟਾਚਾਰੀ ਮੈਨੂੰ ਅਤਿਵਾਦੀ ਬੋਲ ਰਹੇ ਹਨ, ਮੈਂ ਦੁਨੀਆਂ ਦਾ ਪਹਿਲਾ ਅਤਿਵਾਦੀ ਹਾਂ ਜੋ ਲੋਕਾਂ ਲਈ ਸਕੂਲ ਬਣਵਾਉਂਦਾ ਹਾਂ, ਹਸਪਤਾਲ ਬਣਵਾਉਂਦਾ ਹਾਂ, ਬਿਜਲੀ ਠੀਕ ਕਰਦਾ ਹਾਂ। ਦੁਨੀਆਂ ਦਾ ਮੈਂ ਪਹਿਲਾ ‘ਸਵੀਟ ਅਤਿਵਾਦੀ’ ਹਾਂ। ਅੰਗਰੇਜ਼ਾਂ ਨੂੰ ਭਗਤ ਸਿੰਘ ਤੋਂ ਖੌਫ਼ ਸੀ, ਇਸ ਲਈ ਉਹਨਾਂ ਨੂੰ ਅਤਿਵਾਦੀ ਬੋਲਦੇ ਸੀ। ਮੈਂ ਭਗਤ ਸਿੰਘ ਦਾ ਚੇਲਾ ਹਾਂ”। ਉਹਨਾਂ ਕਿਹਾ ਕਿ ਜੇਕਰ ਮੈਂ ਅਤਿਵਾਦੀ ਸੀ ਤਾਂ ਮੈਨੂੰ 10 ਸਾਲ ਤੱਕ ਫੜਿਆ ਕਿਉਂ ਨਹੀਂ?

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement