
Delhi News :ਜਿਨ੍ਹਾਂ ਨੇ ਲੱਦਾਖ, ਜੰਮੂ-ਕਸ਼ਮੀਰ ’ਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ, ਭਾਰਤੀ ਫ਼ੌਜ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
Delhi News in Punjabi : ਭਾਰਤੀ ਫ਼ੌਜ ਨੇ ਟਵੀਟ ਕਰ ਕਿਹਾ ਕਿ ਜਨਰਲ ਉਪੇਂਦਰ ਦਿਵੇਦੀ, ਸੀ.ਓ.ਏ.ਐਸ. ਅਤੇ ਭਾਰਤੀ ਫ਼ੌਜ ਦੇ ਸਾਰੇ ਰੈਂਕ ਬਹਾਦਰ ਸੂਬੇਦਾਰ ਸੰਤੋਸ਼ ਕੁਮਾਰ ਅਤੇ ਨਾਇਬ ਸੂਬੇਦਾਰ ਸੁਨੀਲ ਕੁਮਾਰ ਦੇ ਸਰਵਉੱਚ ਬਲੀਦਾਨ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਨੇ ਲੱਦਾਖ, ਜੰਮੂ-ਕਸ਼ਮੀਰ ’ਚ ਡਿਊਟੀ ਦੌਰਾਨ ਆਪਣੀਆਂ ਜਾਨਾਂ ਵਾਰ ਦਿੱਤੀਆਂ। ਭਾਰਤੀ ਫੌਜ ਇਸ ਦੁੱਖ ਦੀ ਘੜੀ ਵਿਚ ਦੁਖੀ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਉਨ੍ਹਾਂ ਨਾਲ ਖੜ੍ਹੀ ਹੈ।
#GeneralUpendraDwivedi, #COAS and All Ranks of Indian Army salute the supreme sacrifice of #Bravehearts Subedar Santosh Kumar and Naib Subedar Sunil Kumar who laid down their lives in the line of duty in #Ladakh, J&K. #IndianArmy offers deepest condolences and stands firm with… https://t.co/uEkYXvnMfs
— ADG PI - INDIAN ARMY (@adgpi) February 18, 2025
(For more news apart from We salute the sacrifice of the martyred soldiers - Indian Army News in Punjabi, stay tuned to Rozana Spokesman)