ਫੇਸਬੁਕ ‘ਤੇ ਕੁੜੀ ਸਮਝ ਮੁੰਡੇ ਨੂੰ ਹੀ ਕੀਤਾ ਪਿਆਰ, ਜਾਣੋ ਪੂਰੀ ਕਹਾਣੀ
Published : Mar 19, 2019, 6:05 pm IST
Updated : Mar 19, 2019, 6:05 pm IST
SHARE ARTICLE
Facebook Profile
Facebook Profile

ਇਸ ਦੌਰਾਨ ਇਕ ਮੁੰਡੇ ਨੇ ਉਸਨੂੰ ਪਿਆਰ ਭਰੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ...

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ‘ਤੇ ਫੇਸਬੁੱਕ ਨੂੰ ਲੈ ਕੇ ਦੋ ਗਰੁੱਪ ਆਪਸ ਵਿਚ ਮਰਨ-ਮਾਰਨ ‘ਤੇ ਉਤਰ ਆਏ। ਦਰਅਸਲ, ਹੋਇਆ ਇੰਝ ਕਿ ਅਜੀਤ ਨਗਰ ਦੇ ਇਕ ਮੁੰਡੇ ਨੇ ਫੇਸਬੁੱਕ ਉੱਤੇ ਲੜਕੀ ਦੇ ਨਾਮ ‘ਤੇ ਜਾਅਲੀ ਅਕਾਊਂਟ ਬਣਾਇਆ ‘ਤੇ ਕਈ ਮੁੰਡਿਆਂ ਦੀਆਂ ਫਰੈਂਡ ਰਿਕੁਐਸਟਾਂ ਵੀ ਅਸੈਪਟ ਕੀਤੀਆਂ। ਇਸ ਦੌਰਾਨ ਇਕ ਮੁੰਡੇ ਨੇ ਉਸਨੂੰ ਪਿਆਰ ਭਰੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ।

Boys Boys

ਸਾਹਮਣੇ ਤੋਂ ਵੀ ਰਿਸਪੌਂਸ ਮਿਲਣ ‘ਤੇ ਗੱਲ ਕੀ ਅੱਗੇ ਵਧ ਗਈ ਜਦੋਂ ਮੁੰਡੇ ਨੇ ਲੜਕੀ ਨੂੰ ਮਿਲਣ ਲਈ ਬੁਲਾਇਆ ਤਾਂ ਪਤਾ ਲੱਗਾ ਕਿ ਉਹ ਮੁੰਡਾ ਹੈ, ਜਿਸ ਤੋਂ ਬਾਅਦ ਦੋਵੇਂ ਹੱਥੋਪਾਈ ਹੋ ਗਈ। ਬਿਨ੍ਹਾਂ ਸ਼ੱਕ ਅੱਜ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ ਤੇ ਪੂਰੀ ਦੁਨੀਆਂ ਇਕ ਦੂਜੇ ਨਾਲ ਫੇਸਬੁੱਕ ਜ਼ਰੀਏ ਜੁੜੀ ਹੋਈ ਹੈ ਪਰ ਬਹੁਤੇ ਸਾਰੇ ਲੋਕ ਅਜਿਹੇ ਹਨ ਕਿ ਸੋਸ਼ਲ ਮੀਡੀਆ ਦੀ ਗਲਤ ਕੰਮਾਂ ਅਤੇ ਦੂਜਿਆਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਕਰਦੇ ਹਨ, ਜੋ ਕਿ ਬਹੁਤ ਹੀ ਮਾੜੀ ਗੱਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement