ਕਿਸਾਨਾਂ ਨੇ ਘੇਰਿਆ ਲੁਬਾਣਿਆਂ ਵਾਲੀ ਦਾ ਬਿਜਲੀ ਘਰ 
Published : Mar 19, 2021, 9:37 pm IST
Updated : Mar 19, 2021, 9:37 pm IST
SHARE ARTICLE
Kissan
Kissan

ਬਿਜਲੀ ਸਿਪਲਾਈ ਨਾ ਮਿਲਣ ਕਾਰਨ ਅੱਕੇ ਕਿਸਾਨਾਂ ਨੇ ਕਰਤਾ ਰੋਡ ਜਾਮ...

ਮੁਕਤਸਰ: ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ ਵੱਖ ਪਿੰਡਾਂ ਦੇ ਕਿਸਾਨਾ ਵੱਲੋ ਖੇਤਾਂ ਨੂੰ ਬਿਜਲੀ ਮੋਟਰ ਸਪਲਾਈ ਨਾ ਮਿਲਣ ਕਾਰਨ ਅੱਜ ਸਬ ਸਟੇਸ਼ਨ ਪਿੰਡ ਲੁਬਾਣਿਆਵਾਲੀ ਦਾ ਘਿਰਾਓ ਕੀਤਾ ਗਿਆ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਅੱਕੇ ਹੋਏ ਕਿਸਾਨਾ ਨੇ ਰੋਡ ਜਾਮ ਵੀ ਕੀਤਾ ਅਤੇ ਬਿਜਲੀ ਮਹਿਕਮੇ ਖਿਲਫ ਜੰਮ ਕੇ ਕੱਢੀ ਭੜਾਸ।

ਇਸ ਸਮੇ ਕਿਸਾਨਾਂ ਨੇ ਦੱਸਿਆ ਕਿ ਉਹਨਾ ਦੇ ਖੇਤਾਂ ਨੂੰ ਜਾਣ ਵਾਲੀ ਬਿਜਲੀ ਮੋਟਰ ਸਪਲਾਈ ਕਈ ਦਿਨਾਂ ਤੋਂ ਬੰਦ ਹੈ ਅਤੇ ਬਿਜਲੀ 7 ਦਿਨਾਂ ਦੇ ਵਿਚੋ ਸਿਰਫ 3-4 ਘੰਟੇ ਹੀ ਛੱਡੀ ਗਈ ਹੈ ਅਤੇ ਉਸ ਤੋ ਬਾਅਦ ਖੇਤਾ ਵਾਲੀ ਬਿਜਲੀ ਮੋਟਰਾ ਦੀ ਸਪਲਾਈ ਨਹੀ ਦਿੱਤੀ। ਉਹਨਾ ਕਿਹਾ ਕਿ ਪਾਣੀ ਨਾ ਮਿਵਣ ਕਾਰਨ ਸਾਡੀਆ ਕਣਕਾ ਦੀਆ ਫਸਲਾਂ ਸੁੱਕਣੀਆ ਸੁਰੂ ਹੋ ਗਈਆ ਹਨ ਜਿਸਦਾ ਬਹੁਤ ਹੀ ਜਿਆਦਾ ਨੁਕਸਾਨ ਹੈ।

ਜਿਸ ਕਰਕੇ ਮਜਬੂਰਨ ਧਰਨਾ ਦੇਣਾ ਪੈ ਰਿਹਾ ਹੈ ।ਉਧਰ ਦੂਸਰੇ ਪਾਸੇ ਸੰਬੰਧਿਤ ਮਹਿਕਮੇ ਦੇ ਐਸ ਡੀ ੳ ਨੇ ਦੱਸਿਆ ਕਿ ਕੁਝ ਦਿਨਾ ਤੋ ਥਰਮਲ ਬੰਦ ਹੋਣ ਕਰਕੇ ਬਿਜਲੀ ਬੰਦ ਸੀ। ਸਾਡੀ ਉਚ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਜਲਦੀ ਇਹਨਾ ਦੀ ਮੋਟਰਾਂ ਵਾਲੀ ਬਿਜਲੀ ਸਪਲਾਈ ਦਿੱਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement