
ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ...
ਚੰਡੀਗੜ੍ਹ : ਜਗਮੀਤ ਬਰਾੜ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਗਮੀਤ ਬਰਾੜ ਇਕ ਮੌਕਾ ਪ੍ਰਸਤ ਇਨਸਾਨ ਹੈ ਅਤੇ ਸੱਤਾ ਦੀ ਲਾਲਸਾ ਉਸਨੂੰ ਅਕਾਲੀਆਂ ਕੋਲ ਲੈ ਗਈ ਹੈ ਨਾਲ ਹੀ ਉਨ੍ਹਾਂ ਨੇ ਕੁਝ ਸਬੂਤ ਵੀ ਪੇਸ਼ ਕੀਤੇ ਜਿਨ੍ਹਾਂ ਵਿਚ ਜਗਮੀਤ ਬਰਾੜ ਵੱਲੋਂ ਕੈਪਟਨ ਨੂੰ ਮਿਲਣ ਲਈ ਲੇਲੜ੍ਹੀਆਂ ਕੱਢੀਆਂ ਜਾ ਰਹੀਆਂ ਹਨ।
Jagmeet Brar Whatsapp Massage
Jagmeet Brar Whatsapp Massage
Jagmeet Brar Whatsapp Massage
Jagmeet Brar Whatsapp Massage
Jagmeet Brar Whatsapp Massage
Jagmeet Brar Whatsapp Massage
Jagmeet Brar Whatsapp Massage