ਲੁਧਿਆਣਾ ‘ਚ ਛਾਤੀ ਦੇ ਕੈਂਸਰ ਦੀ ਆਖਰੀ ਸਟੇਜ, ਫਿਰ ਵੀ ਹਸਪਤਾਲ ‘ਚੋਂ ਛੁੱਟੀ ਲੈ ਪਾਈ ਵੋਟ
Published : May 19, 2019, 1:07 pm IST
Updated : May 19, 2019, 1:07 pm IST
SHARE ARTICLE
Manraj Kaur
Manraj Kaur

ਸ਼ਹਿਰ ਦੇ ਆਤਮਨਗਰ ਦੇ ਬੂਥ ਨੰਬਰ 101 ਵਿਚ ਛਾਤੀ ਕੈਂਸਰ ਨਾਲ ਪੀੜਿਤ ਮਨਰਾਜ ਕੌਰ ਵੋਟ ਪਾਉਣ ਲਈ ਪੁੱਜੀ...

ਲੁਧਿਆਣਾ : ਸ਼ਹਿਰ ਦੇ ਆਤਮਨਗਰ ਦੇ ਬੂਥ ਨੰਬਰ 101 ਵਿਚ ਛਾਤੀ ਕੈਂਸਰ ਨਾਲ ਪੀੜਿਤ ਮਨਰਾਜ ਕੌਰ ਵੋਟ ਪਾਉਣ ਲਈ ਪੁੱਜੀ। ਦਰਅਸਲ ਮਨਰਾਜ ਕੌਰ ਛਾਤੀ ਕੈਂਸਰ ਦੀ ਆਖਰੀ ਸਟੇਜ ‘ਤੇ ਹੈ ਅਤੇ ਆਪਣੇ ਇਲਾਜ ਲਈ ਹਸਪਤਾਲ ਵਿਚ ਭਰਤੀ ਹੈ। ਮਨਰਾਜ ਨੇ ਵੋਟ ਪਾਉਣ ਲਈ ਹਸਪਤਾਲ ਤੋਂ 2 ਘੰਟਿਆ ਦੀ ਛੁੱਟੀ ਲਈ ਅਤੇ ਪੋਲਿੰਗ ਬੂਥ ਪਹੁੰਚ ਗਈ। ਦੱਸ ਦੇਈਏ ਕਿ ਸ਼ਾਮ ਨੂੰ ਮਨਰਾਜ ਦੀ ਕੀਮੋਥੈਰੇਪੀ ਹੋਵੇਗੀ। ਅਜਿਹੇ ਹਾਲਾਤ ਵਿਚ ਵੀ ਮਨਰਾਜ ਨੇ ਇਕ ਚੰਗੇ ਨਾਗਰਿਕ ਹੋਣ ਦਾ ਫ਼ਰਜ਼ ਨਿਭਾਇਆ ਹੈ। ਮਨਰਾਜ ਤੋਂ ਸਭ ਲੋਕਾਂ ਨੂੰ ਇਕ ਸਬਕ ਲੈਣ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement