ਲੋਕ ਸਭਾ ਚੋਣਾਂ : ਦੂਜੇ ਗੇੜ 'ਚ 13 ਸੂਬਿਆਂ ਦੀਆਂ ਇਨ੍ਹਾਂ 97 ਸੀਟਾਂ 'ਤੇ ਪੈਣਗੀਆਂ ਵੋਟਾਂ
Published : Apr 12, 2019, 3:01 pm IST
Updated : Apr 12, 2019, 3:53 pm IST
SHARE ARTICLE
Lok Sabha Election
Lok Sabha Election

18 ਅਪ੍ਰੈਲ ਨੂੰ ਪੈਣਗੀਆਂ ਵੋਟਾਂ ਅਤੇ 23 ਮਈ ਨੂੰ ਐਲਾਨੇ ਜਾਣਗੇ ਨਤੀਜੇ

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਦੇ ਪਹਿਲੇ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ ਹੁਣ ਦੂਜੇ ਗੇੜ ਲਈ ਚੋਣ ਪ੍ਰਚਾਰ ਅੰਤਮ ਦੌਰ 'ਚ ਹੈ। ਦੂਜੇ ਗੇੜ 'ਚ ਦੇਸ਼ ਦੇ 13 ਸੂਬਿਆਂ ਦੀਆਂ 97 ਸੀਟਾਂ 'ਤੇ 18 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਨਤੀਜੇ 23 ਮਈ ਨੂੰ ਐਲਾਨੇ ਜਾਣਗੇ। 

Lok Sabha ElectionLok Sabha Election

ਦੂਜੇ ਗੇੜ 'ਚ ਆਸਾਮ ਦੀਆਂ 5, ਬਿਹਾਰ ਦੀਆਂ 5, ਛੱਤੀਸਗੜ੍ਹ ਦੀਆਂ 3, ਜੰਮੂ-ਕਸ਼ਮੀਰ ਦੀਆਂ 2, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 10, ਮਣੀਪੁਰ ਦੀ 1, ਉੜੀਸਾ ਦੀਆਂ 5, ਤਾਮਿਲਨਾਡੂ ਦੀਆਂ ਕੁਲ 39, ਉੱਤਰ ਪ੍ਰਦੇਸ਼ ਦੀਆਂ 8, ਪੱਛਮ ਬੰਗਾਲ ਦੀਆਂ 3 ਅਤੇ ਪੁੱਡੂਚੇਰੀ ਦੀ 1 ਸੀਟ 'ਤੇ 18 ਅਪ੍ਰੈਲ ਨੂੰ ਵੋਟਿੰਗ ਹੋਵੇਗੀ।

Lok Sabha ElectionLok Sabha Election

  1. ਉੱਤਰ ਪ੍ਰਦੇਸ਼ : ਨਗੀਨਾ, ਅਮਰੋਹਾ, ਬੁਲੰਦਸ਼ਹਿਰ, ਅਲੀਗੜ੍ਹ, ਹਾਥਰਸ, ਮਥੁਰਾ, ਆਗਰਾ ਅਤੇ ਫ਼ਤਿਹਪੁਰ ਸੀਕਰੀ।
  2. ਬਿਹਾਰ : ਕਿਸ਼ਨਗੰਜ, ਕਟਿਹਾਰ, ਪੂਰਣੀਆ, ਭਾਗਲਪੁਲ ਅਤੇ ਬਾਂਕਾ।
  3. ਪੱਛਮ ਬੰਗਾਲ : ਜਲਪਾਈਗੁੜੀ, ਦਾਰਜੀਲਿੰਗ ਅਤੇ ਰਾਏਗੰਜ।
  4. ਮਹਾਰਾਸ਼ਟਰ : ਬੁਲਢਾਨਾ, ਅਕੋਲਾ, ਅਮਰਾਵਤੀ, ਹਿੰਗੋਲੀ, ਨਾਂਦੇੜ, ਪਰਭਣੀ, ਬੀਡ, ਉਸਮਾਨਾਬਾਦ, ਲਾਤੂਰ ਅਤੇ ਸੋਲਾਪੁਰ।
  5. ਤਾਮਿਲਨਾਡੂ : ਤਿਰੁਵੱਲੂਰ, ਚੇਨੰਈ ਨੋਰਥ, ਚੇਨੰਈ ਸਾਊਥ, ਚੇਨੰਈ ਸੈਂਟਰਲ, ਸ੍ਰੀਪੇਰੰਬਦੁਰ, ਕਾਂਚੀਪੁਰਮ, ਅਰਾਕੋਨਮ, ਵੇਲੋਰ, ਕ੍ਰਿਸ਼ਣਾਗਿਰੀ, ਧਰਮਪੁਰੀ, ਤਿਰੁਵੰਨਾਮਲਾਈ, ਅਰਾਨੀ, ਵਿਲੁਪੁਰਮ, ਕੱਲਾਕੁਰਿਚੀ, ਸਲੇਮ, ਨਮੱਕਲ, ਇਰੋਡ, ਤਿਰੁਪੁਰ, ਨੀਲਗਿਰੀ, ਕੋਇੰਬਟੂਰ, ਪੋਲਾਚੀ, ਡਿੰਡੀਗੁਲ, ਕਰੂਰ, ਤਿਰੁਚਿਰਾਪੱਲੀ, ਪੇਰੰਬਲੂਰ, ਕੁਡਾਲੋਰ, ਚਿਦੰਬਰਮ, ਮਾਇਲਾਦੁਥਰਾਈ, ਨਾਗਾਪਟੱਨਮ, ਤੰਜਾਵੁਰ, ਸ਼ਿਵਗੰਗਾ, ਮਦੁਰਈ, ਥੇਨੀ, ਵਿਰੁਧੂਨਗਰ, ਰਾਮਨਾਥਪੁਰਮ, ਥੂਥੂਕੁਡੀ, ਟੇਨਕਾਸੀ ਅਤੇ ਕੰਨਿਆਕੁਮਾਰੀ।
  6. ਕਰਨਾਟਕ : ਉਦੁਪੀ, ਚਿਕੰਮਗਲੂਰ, ਹਾਸਨ, ਦੱਖਣ ਕੰਨੜ, ਚਿਤਰਦੁਰਗ, ਤੁਮਕੁਰ, ਮੰਡਾਯਾ, ਮੈਸੂਰ, ਚਾਮਰਾਜਨਗਰ, ਬੰਗਲੁਰੂ ਪੇਂਡੂ, ਬੰਗਲੁਰੂ ਉੱਤਰ, ਬੰਗਲੁਰੂ ਮੱਧ, ਬੰਗਲੁਰੂ ਦੱਖਣ, ਚਿੱਕਾਬੱਲਾਪੁਰ ਅਤੇ ਕੋਲਾਰ।
  7. ਆਸਾਮ : ਕਰੀਮਗੰਜ, ਸਿਲਚਰ, ਮੰਗਲਾਡੋਈ, ਆਟੋਨਾਮਸ ਡਿਸਟ੍ਰਿਕਟ ਅਤੇ ਨੌਗਾਉਂ।
  8. ਉੜੀਸਾ : ਰਗੜ, ਸੁੰਦਰਗੜ, ਬਲਾਂਗੀਰ, ਕੰਧਮਾਲ ਅਤੇ ਉਸਕਾ।
  9. ਛੱਤੀਸਗੜ੍ਹ : ਰਾਜਨੰਦਗਾਂਵ, ਮਹਾਸਮੁੰਦ ਅਤੇ ਕਾਂਕੇਰ।
  10. ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਉਧਮਪੁਰ।
  11. ਮਣੀਪੁਰ : ਸੈਂਟਰਲ ਮਣੀਪੁਰ।
  12. ਤ੍ਰਿਪੁਰਾ : ਤ੍ਰਿਪੁਰਾ ਪੂਰਬ।
  13. ਪੁਡੂਚੇਰੀ : ਪੁਡੂਚੇਰੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement