ਫੇਰੀ ਲਗਾ ਸਬਜ਼ੀ ਵੇਚਣ ਵਾਲਿਆਂ ਤੋਂ ਵੀ ਟੈਕਸ ਦੀ ਵਸੂਲੀ
Published : Jun 19, 2019, 12:22 pm IST
Updated : Jun 19, 2019, 12:22 pm IST
SHARE ARTICLE
Tax being collected from hawkers selling vegetables too
Tax being collected from hawkers selling vegetables too

ਇਕੱਠੀ ਰਾਸ਼ੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾਵੇਗਾ

ਕਪੂਰਥਲਾ- ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਚ ਪੰਚਾਇਤ ਨੇ ਐਕਟ 88 ਦੇ ਤਹਿਤ ਫੇਰੀ ਟੈਕਸ ਲਗਾਇਆ ਹੈ। ਸਰਪੰਚ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਇਹ ਟੈਕਸ ਪਿੰਡ ਵਾਲਿਆਂ ਦੀ ਸਹਿਮਤੀ ਨਾਲ ਲਗਾਇਆ ਗਿਆ ਹੈ ਤੇ ਇਕਠੀ ਹੋਈ ਰਾਸ਼ੀ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਵਰਤਿਆ ਜਾਂਦਾ ਹੈ।

TaxTax

ਦਸ ਦਈਏ ਕਿ ਫੇਰੀ ਟੈਕਸ ਦਾ ਮਤਲਬ ਪਿੰਡ ਵਿਚ ਫੇਰੀ ਲਗਾ ਕੇ ਸਾਮਾਨ ਵੇਚਣ ਵਾਲਿਆਂ ਨੂੰ ਪਹਿਲਾ ਇਕ ਮਿੱਥੀ ਰਾਸ਼ੀ ਦੀ ਪਰਚੀ ਕਟਵਾਉਣੀ ਪਵੇਗੀ। ਇਹ ਰਾਸ਼ੀ ਰੇਹੜੇ ਤੇ ਸਬਜੀ ਵੇਚਣ ਵਾਲੇ ਲਈ 20 ਰੁਪਏ ਅਤੇ 4 ਟਾਇਰੀ ਗੱਡੀ ਵਾਲਿਆਂ ਲਈ 40 ਰੁਪਏ ਦੀ ਤੇ ਜੇਕਰ ਕੋਈ ਪਿੰਡ ਵਿਚ ਸਪੀਕਰ ਲਗਾ ਕੇ ਸਬਜ਼ੀ ਵੇਚਣਾ ਚਾਹੁੰਦਾ ਹੈ ਤਾਂ ਉਹਨਾਂ ਲਈ 100 ਰੁਪਏ ਹੋਵੇਗੀ।  

Tax being collected from hawkers selling vegetables tooTax being collected from hawkers selling vegetables too

ਪਿੰਡ ਵਾਲੇ ਇਸ ਟੈਕਸ ਦਾ ਸਮਰਥਨ ਕਰ ਰਹੇ ਹਨ ਤੇ ਉਥੇ ਹੀ, ਫੇਰੀ ਲਗਾਉਣ ਵਾਲਿਆਂ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ,ਇਸ ਸਬੰਧੀ ਡੀਡੀਪੀਉ ਕਪੂਰਥਲਾ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਚਾਇਤ ਅਜਿਹਾ ਟੈਕਸ ਵਸੂਲ ਕਰ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement