
Bhakra Dam News : ਹਿਮਾਚਲ ਵੱਲੋਂ ਤੇਜ਼ੀ ਨਾਲ ਆ ਰਿਹਾ ਪਾਣੀ ਦਾ ਵਹਾਅ
Bhakra Dam News in Punjabi : ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ BBMB ਵੱਲੋਂ ਭਾਖੜਾ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਟੈਸਟਿੰਗ ਲਈ ਸਿਰਫ਼ 1 ਫੁੱਟ ਤੱਕ ਹੀ ਗੇਟ ਖੋਲ੍ਹੇ ਗਏ ਹਨ। ਦੱਸ ਦੇਈਏ ਕਿ ਗੋਵਿੰਦ ਸਾਗਰ ਝੀਲ ‘ਚ ਪਾਣੀ ਲਗਾਤਾਰ ਵਧ ਰਿਹਾ ਹੈ। ਹਿਮਾਚਲ ਵੱਲੋਂ ਤੇਜ਼ੀ ਨਾਲ ਪਾਣੀ ਦਾ ਵਹਾਅ ਆ ਰਿਹਾ ਹੈ। ਬੱਦਲ ਫਟਣ ਤੇ ਫਲੱਡ ਫਲੈਸ਼ ਕਾਰਨ ਦਰਿਆ ਉਫ਼ਾਨ ‘ਤੇ ਹਨ।
(For more news apart from Flood gate of Bhakra Dam opened up 1 foot, water is rising in Govind Sagar Lake News in Punjabi, stay tuned to Rozana Spokesman)