Advertisement

ਨੌਜਵਾਨ ਵੱਲੋਂ ਟਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ
Published May 20, 2019, 5:21 pm IST
Updated May 20, 2019, 5:21 pm IST
ਪਿੰਡ ਵਰਿਆਣਾ ਦੇ ਰੇਲਵੇ ਕ੍ਰਾਸਿੰਗ ਦੀਆਂ ਲਾਈਨਾਂ ਉਤੇ ਇਕ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ...
Train suicide Case
 Train suicide Case

ਜਲੰਧਰ : ਪਿੰਡ ਵਰਿਆਣਾ ਦੇ ਰੇਲਵੇ ਕ੍ਰਾਸਿੰਗ ਦੀਆਂ ਲਾਈਨਾਂ ਉਤੇ ਇਕ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜੀਆਰਪੀ ਪੁਲਿਸ ਦਾ ਜੀਆਰਪੀ ਪੁਲਿਸ ਦੇ ਏਐਸਆਈ ਦੇਵ ਸਿੰਘ ਨੇ ਦਈਏ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਿਆਣਾ ਫਾਟਕ ਦੀਆਂ ਰੇਲਵੇ ਲਾਈਨਾਂ ਉਤੇ ਸਵੇਰੇ 5 ਵਜੇ ਦੇ ਲਗਪਗ ਜਲੰਧਰ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਟਰੇਨ ਦੇ ਅੱਗੇ ਆ ਕੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ।

SuicideSuicide

Advertisement

ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਜਿਸ ਤੋਂ ਬਾਅਦ ਉਸ ਦੀ ਪਛਾਣ ਹੋ ਸਕੇ। ਸੂਚਨਾ ਪਾ ਕੇ ਮੌਕੇ ‘ਤਾ ਮੌਕੇ ਪਹੁੰਚੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਛਾਣ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ।

Advertisement

 

Advertisement
Advertisement