ਸਿਆਸੀ ਅਣਗਹਿਲੀ ਦੀ ਸ਼ਿਕਾਰ ਜਗੀਰਪੁਰ ਸੜ੍ਹਕ
Published : Jun 21, 2018, 3:33 am IST
Updated : Jun 21, 2018, 3:33 am IST
SHARE ARTICLE
Jagirpur road
Jagirpur road

ਚਾਹੇ  ਪੰਜਾਬ ਵਿੱਚ ਕਾਗਰਸ ਸਰਕਾਰ ਬਣਿਆ ਲੱਗਭੱਗ ਢੇਡ ਸਾਲ ਦਾ ਸਮਾ ਹੋ ਗਿਆ ਪਰ ਹਾਲੇ ਵੀ ਜਿਥੇ ਕਾਗਰਸ ਸਰਕਾਰ ਵੱਲੋ ਪਿੰਡਾ ਵਿੱਚ.......

ਲੁਧਿਆਣਾ : ਚਾਹੇ  ਪੰਜਾਬ ਵਿੱਚ ਕਾਗਰਸ ਸਰਕਾਰ ਬਣਿਆ ਲੱਗਭੱਗ ਢੇਡ ਸਾਲ ਦਾ ਸਮਾ ਹੋ ਗਿਆ ਪਰ ਹਾਲੇ ਵੀ ਜਿਥੇ ਕਾਗਰਸ ਸਰਕਾਰ ਵੱਲੋ ਪਿੰਡਾ ਵਿੱਚ ਕੋਈ ਨਵਾ ਵਿਕਾਸ ਕਾਰਜ ਤਾ ਸੁਰੂ ਨਹੀ ਕੀਤਾ ਗਿਆ ਉਥੇ ਹੀ ਪਿਛਲੀ ਸਰਕਾਰ ਸਮੇ ਵੋਟਾ ਤੋ ਕੁਝ ਸਮਾ ਪੀਹਲਾ ਸੁਰੂ ਕੀਤੇ ਕੰਮ ਵੀ ਅੱਧਰੇ ਹੀ ਲਟਕੇ ਹੋਏ ਹਨ/  ਵਿਧਾਨਸਭਾ ਹਲਕਾ ਸਾਹਨੇਵਾਲ ਅਧੀਨ ਪੈਦੀ ਜਗੀਰਪੁਰ ਰੋਡ ਜੋ ਸਮੇਤ ਜਗੀਰਪੁਰ,ਗੋਤਮ ਕਲੋਨੀ,ਮਾਡਲ ਕਲੋਨੀ,ਸੁਰਜੀਤ ਕਲੋਨੀ, ਕੱਕਾ,ਧੱਲਾ ਸਮੇਤ ਹੋਰ ਕਈ ਪਿੰਡਾ ਨੂੰ ਆਪਸ ਵਿੱਚ  ਜੋੜਦਾ ਇਹ ਰੋਡ ਸਿਆਸੀ ਅਣਗੇਲੀ ਦਾ ਦੁਖਾਤ ਪੇਸ਼ ਕਰ ਰੇਹਾ ਹੈ

ਜਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਸਮੇ ਵਿਕਾਸ ਦੇ ਨਾਮ ਤੇ ਇਥੇ ਸੀਵਰੇਜ ਪਾਉਣ ਦਾ ਕੰਮ ਸੁਰੂ ਤਾ ਕੀਤਾ ਗਿਆ ਸੀਪਰ ਸੀਵਰੇਜ ਦਾ ਕੰਮ ਪੂਰਾ ਹੋਣ ਦੇ ਲੱਗਭੱਗ ਢੇਡ ਸਾਲ ਬਾਅਦ ਵੀ ਇਹ ਰੋਡ ਸਰਕਾਰੀ ਲਾਰੇਆ ਦਾ ਸ਼ਿਕਾਰ ਹੋਇਆ ਜਾਪਦਾ ਹੈ ਕਾਗਰਸ ਸਰਕਾਰ ਇਸ ਹਾਲਕੇ ਦੇ ਵਿਕਾਸ ਨੂੰ ਲੈ ਕੇ ਕਿੰਨੀ ਕੂ ਸਜਿਦਾ ਹੈ ਇਸ ਗੱਲ ਦਾ ਅਨੁਮਾਨ ਰੋਡ ਦੇ ਹਲਾਤ ਦੇਖ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿਉਕਿ ਨਾ ਤਾ  ਹਾਲੇ ਤੱਕ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਹੋ ਸਕਿਆ ਤੇ ਨਾ ਹੀ ਇਹ ਰੋਡ ਬਣ ਪਾਇਆ ਜਿਸ ਕਾਰਨ ਆਏ ਦਿਨ ਇਥੇ ਹਾਦਸੇ ਵਾਪਰਦੇ ਰਹਿਦੇ ਹਨ

ਤੇ ਗੰਦਾ ਪਾਣੀ ਸੜਕ ਤੇ ਇੱਕਠਾ ਹੋ ਕੇ ਬਿਮਾਰਿਆ ਨੂੰ ਸੱਦਾ ਦੇ ਰੇਹਾ ਹੈ ਬਰਸਾਤ ਦੇ ਦਿਨਾ ਵਿੱਚ ਤਾ ਇਸ ਰੋਡ ਦੇ ਹਲਾਤ ਤਾ ਹੋਰ ਵੀ ਬੂਰੇ ਹੋ ਜਾਦੇ ਹਨ ਜਿਥੇ ਪਿਛਲੀ ਅਕਾਲੀ ਭਾਜਪਾ ਸਰਕਾਰ ਵਿਚ ਮੰਤਰੀ ਰਹੇ ਸ਼ਰਨਜੀਤ ਸਿੰਘ ਢਿਲੋ  ਇਸ ਹਾਲਕੇ ਤੋ ਮਜੋਦਾ ਐਮ.ਐਲ.ਏ. ਹਨ ਉਥੇ ਹੀ ਕਾਗਰਸ ਸਰਕਾਰ ਵੱਲੋ ਹਲਕਾ ਇੰਚਾਰਜ ਸਤਵਿੰਦਰ ਕੌਰ ਬਿੱਟੀ ਇਸ ਹਾਲਕੇ ਦੀ ਰੇਹਨੁਮਾਈ ਕਰ ਰੇਹੀ ਹੈ  ਜਿਸ ਕਾਰਨ ਇਹ ਰੋਡ ਕਾਗਰਸ ਬਨਾਮ ਅਕਾਲੀ ਦੀ ਸਿਆਸੀ ਭੇਟ ਚੜਿਆ ਜਾਪਦਾ ਹੈ

ਕਿਉਕਿ ਮਜੋਦਾ ਵਿਧਾਇਕ ਅਪਣੀ ਸਰਕਾਰ ਨਾ ਹੋਣ ਇਸ ਸਬੰਧੀ ਕੰਮ ਨਾ ਹੋਣ ਦੀ ਗੱਲ ਕਰ ਰਹੇ ਹਨ ਤੇ ਕਾਗਰਸ ਵੱਲੋ ਵੀ ਕੰਡੀ ਏਰਿਆ ਹੋਣ ਕਾਰਨ ਇਸ ਰੋਡ ਦੀ ਉਸਾਰੀ ਵੱਲ ਕੋਈ ਖਾਸ ਧਿਆਨ ਨਹੀ ਕਿੱਤਾ ਜਾ ਰੇਹਾ ਜਦੋ ਇਸ ਸਬੰਧੀ ਹਲਕਾ ਐਮ.ਐਲ.ਏ. ਨਾਲ ਗੱਲ ਕੀਤੀ ਤਾ ਉਹਨਾ ਕਿਹਾ ਜੇ ਸਰਕਾਰ ਵੱਲੋ ਇਸ ਰੋਡ ਦਾ ਕੰਮ ਸੁਰੂ ਨਾ ਕਰਵਾਇਆ ਗਿਆ ਤਾ ਉਹ ਜਲਦ ਹੀ ਧਰਨਾ ਲਾਉਣਗੇ। ਜਦੋ ਇਸ ਸਬੰਧੀ ਕਾਗਰਸ ਹਲਕਾ ਇੰਚਾਰਜ ਸਤਵਿੰਦਰ ਕੋਰ ਬਿੰਟੀ ਨਾਲ ਕਰਨੀ ਚਾਹੀ ਤਾ ਬਾਰ ਬਾਰ ਫੋਨ ਕਰਨ ਤੇ ਵੀ ਉਹਨਾ ਵੱਲੋ ਕੋਈ ਜਬਾਬ ਨਹੀ ਦਿੰਤਾ ਗਿਆ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring ਨੇ ਜਿੱਤਣ ਸਾਰ ਕਰ'ਤਾ ਕੰਮ ਸ਼ੁਰੂ, ਵੱਡੇ ਐਲਾਨਾਂ ਨਾਲ ਖਿੱਚ ਲਈ ਤਿਆਰੀ ! Live

14 Jun 2024 4:52 PM

ਦੇਖੋ ਕਿਵੇਂ ਸਾਫ਼ ਸੁਥਰੇ ਪਾਣੀ ਨੂੰ ਕਰ ਰਹੇ Polluted, ਤਰਕਸ਼ੀਲ ਵਿਭਾਗ ਦੇ ਦਿੱਤੇ ਤਰਕਾਂ ਦਾ ਵੀ ਕੋਈ ਅਸਰ ਨਹੀਂ |

14 Jun 2024 4:46 PM

Amritsar News: 16 ਜੂਨ ਨੂੰ ਰੱਖਿਆ ਧੀ ਦਾ Marriage, ਪਰ ਗ਼ਰੀਬੀ ਕਰਕੇ ਨਹੀਂ ਕੋਈ ਤਿਆਰੀ, ਰੋਂਦੇ ਮਾਪੇ ਸਮਾਜ..

14 Jun 2024 2:59 PM

Ravneet Bittu ਨੂੰ ਮੰਤਰੀ ਬਣਾ ਕੇ ਵੱਡਾ ਦਾਅ ਖੇਡ ਗਈ BJP, ਕਿਸਾਨਾਂ ਤੋਂ ਲੈ ਕੇ Kangana ਤੱਕ ਤੇ ਬਦਲੇ ਸੁਰ !

14 Jun 2024 2:42 PM

"ਪੰਜਾਬ ਪੁਲਿਸ ਦੇ ਇਨ੍ਹਾਂ ਮੁਲਾਜ਼ਮਾਂ ਦੀ ਤਰੀਫ਼ ਕਰਨੀ ਤਾਂ ਬਣਦੀ ਆ ਯਾਰ, ਗੱਡੀ ਚੋਰ ਨੂੰ ਕੁਝ ਘੰਟਿਆਂ 'ਚ ਹੀ ਕਰ

14 Jun 2024 12:33 PM
Advertisement