Advertisement
  ਖ਼ਬਰਾਂ   ਪੰਜਾਬ  23 Sep 2020  ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ

ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ

ਏਜੰਸੀ
Published Sep 23, 2020, 2:04 am IST
Updated Sep 23, 2020, 2:04 am IST
ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
image
 image

ਹਰੀਕੇ ਪੱਤਣ, 22 ਸਤੰਬਰ (ਬਲਦੇਵ ਸਿੰਘ ਸੰਧੂ): ਪਿੰਡ ਕਿਰਤੋਵਾਲ ਖੁਰਦ ਦੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਹਰੀਕੇ ਅਧੀਨ ਆਉਂਦੇ ਪਿੰਡ ਕਿਰਤੋਵਾਲ ਖ਼ੁਰਦ ਦੇ ਮਜ਼ਦੂਰ ਕਸ਼ਮੀਰ ਸਿੰਘ ਪੁੱਤਰ ਬਘੇਲ ਸਿੰਘ (60) ਜੋ ਅਪਣੇ ਪਸ਼ੂਆ ਦੇ ਚਾਰੇ ਵਾਸਤੇ ਹਰਭਜਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਕਿਰਤੋਵਾਲ ਖ਼ੁਰਦ ਦੇ ਟੋਕਾ ਮਸ਼ੀਨ ਉਤੇ ਪੱਠੇ ਕੁਤਰਦੇ ਸਮੇਂ ਟੋਕੇ ਵਾਲੀ ਮਸ਼ੀਨ ਵਿਚ ਕਰੰਟ ਆਉਣ ਕਾਰਨ ਮੌਕੇ ਉਤੇ ਮੌਤ ਹੋ ਗਈ ਹੈ।
 

imageimage

Advertisement
Advertisement

 

Advertisement
Advertisement