ਬਠਿੰਡਾ 'ਚ ਕਤਲ ਕਾਂਡ ਨੇ ਲਿਆ ਨਵਾਂ ਮੋੜ: 3 ਜੀਆਂ ਦਾ ਕਤਲ ਕਰਨ ਵਾਲੇ ਨੇ ਦੱਸੀ ਪੂਰੀ ਕਹਾਣੀ
Published : Nov 23, 2020, 7:08 pm IST
Updated : Nov 23, 2020, 7:44 pm IST
SHARE ARTICLE
picture
picture

ਕੁੜੀ ਦੇ ਪਰਿਵਾਰ ਵਾਲੇ ਮੁੰਡੇ ਤੇ ਰੇਪ ਕੇਸ ਦੇ ਲਗਾ ਰਹੇ ਸੀ ਇਲਜ਼ਾਮ ਸੂਤਰਾਂ ਅਨੁਸਾਰ ਨੌਜਵਾਨ ਮੁੰਡੇ ਨੇ ਵੀ ਕੀਤੀ ਖ਼ੁਦਕੁਸ਼ੀ!

ਬੰਠਿਡਾ :ਬੰਠਿਡਾ :ਅੱਜ ਸਵੇਰੇ ਹੀ ਬਠਿੰਡਾ ਤੋਂ ਇਕ ਦਿਲ ਦਹਿਲਾਉਣ ਵਾਲੀ ਘਟਨਾ ਸ੍ਹਾਮਣੇ ਆ ਰਹੀ ਸੀ ਜਿਥੇ ਇਕੋ ਪਰਿਵਾਰ ਦੇ 3ਜੀਆ ਦੀ ਸਿਰ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦਾ ਪਤਾ ਘਰ ਚ ਦੁੱਧ ਪਾਉਣ ਆਏ ਦੋਧੀ ਵਲੋਂ ਲੱਗਾ ਸੀ ਪਰ ਹੁਣ ਇਸ ਘਟਨਾ ਨੇ ਨਵਾਂ ਮੋੜ ਲੈ ਲਿਆ ਐ ਘਟਨਾ ਨੂੰ ਅੰਜਾਮ ਦੇਣ  ਦੇ ਬਾਅਦ ਵੀਡੀਓ ਬਣਾਕੇ ਕਾਤਲ ਨੇ ਕਤਲ ਕਰਨ ਦੇ ਖੁਲਾਸੇ ਕੀਤੇ ਨੇ ਮਾਨਸਾ ਦੇ ਯੁਵਕਸ਼ਨ ਸਿੰਘ ਨੇ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਅਤੇ ਸਾਰੀ ਘਟਨਾ ਬਾਰੇ ਦੱਸਿਆ।

photophotoਉਸਨੇ ਦੱਸਿਆ ਹੈ ਕਿ ਉਸ ਦਾ ਚਰਨਜੀਤ ਦੀ ਧੀ ਨਾਲ ਪ੍ਰੇਮ ਸੰਬੰਧ ਸੀ। ਉਹ ਹੁਣ ਮੈਨੂੰ ਬਲੈਕਮੇਲ ਕਰ ਰਹੇ ਸੀ ਕਿ ਜੇ ਉਹ ਵਿਆਹ ਨਹੀਂ ਕਰਵਾਉਂਦਾ,ਤਾਂ ਉਹ ਉਸਦੇ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕਰਵਾਏਗੀ। ਇਸੇ ਕਰਕੇ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਜਿਸਦੇ ਕਾਰਨ ਉਹ ਲਗਾਤਾਰ ਡਿਪ੍ਰੇਸ਼ਨ ਦਾ ਸ਼ਿਕਾਰ ਹੋ ਰਿਹਾ ਸੀ ਅਤੇ ਉਸਦੇ ਦੁਆਰਾ ਅੱਜ ਆਪਣੇ ਭਰੇ ਦੇ ਪਿਸਟਲ ਨਾਲ ਉਸ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ  ਸੂਤਰਾਂ ਤੋਂ ਪਤਾ ਲਗਾ ਲੈ ਉਸ ਕਾਤਲ ਨੌਜਵਾਨ ਨੇ ਵੀ ਆਪਣੇ ਸ਼ਹਿਰ ਮਾਨਸਾ ਚ ਜਾ ਕੇ ਖੁਦਕੁਸ਼ੀ ਕਰ ਲਈ ਹੈ । ਪਰਿਵਾਰ ਨੂੰ ਜਦੋ ਖ਼ੁਦਕੁਸ਼ੀ ਦਾ ਪਤਾ ਲਗਾ ਤਾਂ ਓਹਨਾ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਆਏ ਬਾਅਦ ਚ ਨੌਜਵਾਨ ਦਾ ਸਸਕਾਰ ਕਰ ਦਿੱਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement