ਗਣਤੰਤਰ ਦਿਵਸ ‘ਤੇ ਚੰਡੀਗੜ੍ਹ ‘ਚ ਪਹਿਲੀ ਵਾਰ ਪਰੇਡ ਦੀ ਅਗਵਾਹੀ ਕਰੇਗੀ ਇਕ ਮਹਿਲਾ IPS ਅਧਿਕਾਰੀ
Published : Jan 24, 2019, 5:39 pm IST
Updated : Jan 24, 2019, 5:39 pm IST
SHARE ARTICLE
IPS Niharika Bhatt
IPS Niharika Bhatt

26 ਜਨਵਰੀ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਵਿਚ ਪਹਿਲੀ ਵਾਰ ਇਕ ਮਹਿਲਾ ਆਈ.ਪੀ.ਐਸ. ਅਧਿਕਾਰੀ ਨਿਹਾਰਿਕਾ ਭੱਟ...

ਚੰਡੀਗੜ੍ਹ : 26 ਜਨਵਰੀ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਵਿਚ ਪਹਿਲੀ ਵਾਰ ਇਕ ਮਹਿਲਾ ਆਈ.ਪੀ.ਐਸ. ਅਧਿਕਾਰੀ ਨਿਹਾਰਿਕਾ ਭੱਟ ਪਰੇਡ ਦੀ ਕਮਾਨ ਸੰਭਾਲੇਗੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਮਹਿਲਾ ਅਧਿਕਾਰੀ ਪਰੇਡ ਦੀ ਕਮਾਨ ਸੰਭਾਲੇਗੀ। ਜਾਣਕਾਰੀ ਮੁਤਾਬਕ, ਐਸਐਸਪੀ ਨੀਲਾਂਬਰੀ ਜਗਦਲੇ ਵਲੋਂ ਵਿਸ਼ੇਸ਼ ਤੌਰ ‘ਤੇ ਗਣਤੰਤਰ ਦਿਵਸ ਮੌਕੇ ਪਰੇਡ ਦੀ ਅਗਵਾਹੀ ਕਰਨ ਲਈ ਨਿਹਾਰਿਕਾ ਭੱਟ ਦੀ ਚੋਣ ਕੀਤੀ ਗਈ ਹੈ।

ਨਿਹਾਰਿਕਾ ਭੱਟ 2015 ਬੈਚ ਦੀ ਆਈਪੀਐਸ ਚੰਡੀਗੜ੍ਹ ਵਿਚ ਬਤੌਰ ਏਐਸਪੀ ਸਾਊਥ ਦੂਜੀ ਪੋਸਟਿੰਗ ਹੈ। ਦੱਸ ਦਈਏ ਕਿ ਨਿਹਾਰਿਕਾ ਭੱਟ ਇਸ ਤੋਂ ਪਹਿਲਾਂ ਉਤਰਾਖੰਡ ਵਿਚ ਅਪਣੀ ਡਿਊਟੀ ਤੇ ਤੈਨਾਤ ਰਹਿ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement