ਹੜ੍ਹ ਪੀੜਤਾਂ ਲਈ ਜਾਂਦਾ ਰਾਸ਼ਣ ਲੋਕ ਪਹਿਲਾਂ ਹੀ ਕਰ ਰਹੇ ਖਤਮ
Published : Aug 25, 2019, 11:33 am IST
Updated : Aug 25, 2019, 11:37 am IST
SHARE ARTICLE
Ration for flood victims
Ration for flood victims

ਪੰਜਾਬ ਵਿਚ ਆਏ ਹੜ੍ਹਾਂ ਕਾਰਨ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਮਦਦ ਲਈ ਰਾਸ਼ਨ ਦਾ ਸਮਾਨ ਭੇਜਿਆ ਜਾਂਦਾ ਹੈ

ਗਿੱਦੜਪਿੰਡੀ: ਪੰਜਾਬ ਵਿਚ ਆਏ ਹੜ੍ਹਾਂ ਕਾਰਨ ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਮਦਦ ਲਈ ਰਾਸ਼ਨ ਦਾ ਸਮਾਨ ਭੇਜਿਆ ਜਾਂਦਾ ਹੈ ਪਰ ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ। ਸ਼ਾਹਕੋਟ ਵੱਲ ਜਾਂਦੇ ਪਿੰਡ ਗਿੱਦੜਪਿੰਡੀ ਦੀ, ਜਿਸ ਵਿਚ ਦਿਖਾਇਆ ਜਾ ਰਿਹਾ ਹੈ ਕਿ ਹੜ੍ਹ ਪੀੜਤਾਂ ਲਈ ਭੇਜਿਆ ਜਾਂਦਾ ਰਾਸ਼ਨ ਦਾ ਟਰੱਕ ਸੜਕ ‘ਤੇ ਵਸੇ ਪਿੰਡ ਵਾਲੇ ਪਹਿਲਾਂ ਹੀ ਖਾਲੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਇਸੇ ਤਰ੍ਹਾਂ ਆਪਣੇ ਘਰਾਂ ਵਿਚ ਲੰਮੇ ਸਮੇਂ ਲਈ ਰਾਸ਼ਨ ਇਕੱਠਾ ਕਰਕੇ ਰੱਖ ਲਿਆ ਹੈ।

60 villages of Ferozepur affected by floodsFloods

ਦੱਸ ਦਈਏ ਕਿ ਪੰਜਾਬ ਦੇ ਕਿੰਨੇ ਹੀ ਸ਼ਹਿਰਾਂ ਤੇ ਪਿੰਡਾਂ ਦਾ ਬੁਰਾ ਹਾਲ ਪਾਣੀ ਦੀ ਚਪੇਟ ਚ ਆਉਣ ਕਾਰਨ ਹੋਇਆ ਹੈ। ਅਜਿਹੇ ਵਿਚ ਇੱਕ ਪਾਸੇ ਤਾਂ ਸੇਵਾ ਕਰਨ ਦੇ ਚਾਹਵਾਨ ਉਨ੍ਹਾਂ ਤਕ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਅਜਿਹੇ ਬੇਵਕੂਫ ਲੋਕ ਹਨ ਜੋ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ, ਉਨ੍ਹਾਂ ਦਾ ਰਾਸ਼ਨ ਤੱਕ ਘਰਾਂ ਚ ਸਟੋਰ ਕਰ ਰਹੇ ਹਨ।

ਦੇਖੋ ਵੀਡੀਓ:   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement